ਮਹਾਨ ਕੋਸ਼
ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ
ਕਲਰਸੰਗ੍ਯਾ- ਰੇਹੀ ਵਾਲੀ ਜ਼ਮੀਨ. ਸੰ. वल्लुर ਵੱਲੁਰ। ੨. ਊਖਰ. ਪੱਥਰ ਜੇਹੀ ਕਰੜੀ ਜ਼ਮੀਨ, ਜਿਸ ਵਿੱਚ ਖੇਤੀ ਨਾ ਹੋ ਸਕੇ। ੩. ਰੇਹੀ. ਸ਼ੋਰ. "ਕਲਰ ਕੇਰੀ …
ਕੱਲਰਦੇਖੋ, ਕਲਰ.
ਕਲਰੀਕੱਲਰ ਵਿੱਚ. ਊਖਰ ਮੇਂ. "ਕਲਰਿ ਖੇਤੀ ਬੀਜੀਅੈ ਕਿਉਂ ਲਾਹਾ ਪਾਵੈ?" (ਆਸਾ ਅਃ ਮਃ ੧)
ਕਲਰਕਵਲਦੇਖੋ, ਕੱਲਰਕੌਲ.
ਕਲਰਾਦੇਖੋ, ਕਲਰ. "ਕਾਹੇ ਕਲਰਾ ਸਿੰਚਹੁ?" (ਬਸੰ ਮਃ ੧)
ਅੱਖਰ ਅਨੁਸਾਰ
ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।
ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ
Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.