ਮਹਾਨ ਕੋਸ਼

ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ

ਕਲਪਸੰ. कल्प ਸੰਗ੍ਯਾ- ਵਿਧਿ. ਕਰਨ ਯੋਗ੍ਯ ਕਰਮ। ੨. ਵੇਦ ਦਾ ਇੱਕ ਅੰਗ, ਜਿਸ ਵਿਚ ਯਗ੍ਯ ਆਦਿਕ ਕਰਮਾਂ ਦੀ ਵਿਧਿ ਦੱਸੀ ਹੈ ਅਤੇ ਵੇਦਮੰਤ੍ਰਾਂ ਦੇ ਪਾਠ ਦ… ਕਲਪਸੂਤ੍ਰਆਸ਼੍ਵਲਾਯਨ ਅਤੇ ਆਪਸਤੰਬ ਆਦਿ ਰਿਖੀਆਂ ਦੇ ਬਣਾਏ ਗ੍ਰੰਥ, ਜਿਨ੍ਹਾਂ ਵਿੱਚ ਯੱਗ ਆਦਿਕ ਕਰਮਾਂ ਦੀ ਵਿਧਿ ਦੱਸੀ ਹੈ। ੨. ਜੈਨੀ ਸਾਧੁ ਭਦ੍ਰਵਾਹੁ ਦਾ ਲਿਖਿ… ਕਲਪਨਾਸੰ. कल्पना ਸੰਗ੍ਯਾ- ਰਚਣਾ। ੨. ਉਪਾਯ. ਯਤਨ। ੩. ਤਜਵੀਜ਼. ਯੁਕਤਿ। ੪. ਹੁੱਜਤ. ਤਰਕ। ੫. ਭਾਵਨਾ. ਕਲਪਦ੍ਰੁਮਕਲਪ ਵ੍ਰਿਕ੍ਸ਼੍‍ (ਬਿਰਛ). ਦੇਖੋ, ਸੁਰਤਰੁ. ਕਲਪਦ੍ਰੁਮਅਨੁਜਾਲਕ੍ਸ਼੍‍ਮੀ, ਜੋ ਕਲਪਬਿਰਛ ਦੀ ਛੋਟੀ ਭੈਣ ਹੈ. ਪੁਰਾਣਾਂ ਅਨੁਸਾਰ ਸਮੁੰਦਰ ਰਿੜਕਣ ਸਮੇਂ ਇਹ ਦੋਵੇਂ ਨਿਕਲੇ ਹਨ. "ਕਲਪਦ੍ਰੁਮ ਕੀ ਅਨੁਜਾ ਕਮਨੀ ਬਿਨ." (… ਕਲਪਧੇਨੁਕਾਮਧੇਨੁ, ਜੋ ਸੰਕਲਪ ਕਰਨ ਪੁਰ ਸਭ ਪਦਾਰਥ ਦਿੰਦੀ ਹੈ. ਕਲਪਾਵਿਛਾਉਣ ਦਾ ਵਸਤ੍ਰ. ਦੇਖੋ, ਤਲਪਾ. "ਤਾ ਪਰ ਕਲਪਾ ਰੁਚਿਰ ਬਿਛਾਵਾ." (ਨਾਪ੍ਰ) ਅਞਾਣ ਲਿਖਾਰੀ ਨੇ ਤਲਪਾ ਦੀ ਥਾਂ ਕਲਪਾ ਲਿਖ ਦਿੱਤਾ ਹੈ. ਕਲਪਾਉਣਾਕ੍ਰਿ. ਚਿੰਤਾ ਵਿੱਚ ਪਾਉਣਾ. ਦੁਖੀ ਕਰਨਾ. ਕਲਪਨਾ ਵਿੱਚ ਲਾਉਣਾ. ਕਲਪੈਦੇਖੋ, ਕਲਪ ੫. ਕਲਪਤਰੁਕਲਪ ਵਿ੍ਰਖ (ਬਿਰਛ). ਦੇਖੋ, ਸੁਰਤਰੁ.

ਅੱਖਰ ਅਨੁਸਾਰ

ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।

ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ

Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.