ਮਹਾਨ ਕੋਸ਼

ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ

ਕਮਲਾਵਿ- ਦੀਵਾਨਾ. ਪਾਗਲ. "ਬਿਨੁ ਨਾਵੈ ਜਗੁ ਕਮਲਾ ਫਿਰੈ." (ਵਾਰ ਸੋਰ ਮਃ ੩) ੨. ਕਮਲ. ਜਲਜ. "ਕੁਟੰਬ ਦੇਖ ਬਿਗਸਹਿ ਕਮਲਾ ਜਿਉ." (ਸ੍ਰੀ ਕਬੀਰ) ੩. ਸੰ.… ਕਮਲਾਸਨਕਮਲ ਉੱਪਰ ਇਸਥਿਤ ਹੋਣ ਵਾਲਾ. ਬ੍ਰਹਮਾ. ਕਮਲਾਹ ਗੜ੍ਹਰਿਆਸਤ ਮੰਡੀ ਵਿੱਚ ਮੰਡੀ ਤੋਂ ੨੪ ਮੀਲ ਉੱਤਰ ਇੱਕ ਗ੍ਰਾਮ ਅਤੇ ਇਸ ਨਾਉਂ ਦਾ ਪੁਰਾਣਾ ਕਿਲਾ, ਜਿਸ ਥਾਂ ਦਸ਼ਮੇਸ਼ ਕੁਝ ਕਾਲ ਠਹਿਰੇ, ਅਤੇ ਉਸ ਦੇ ਪਾਸ ਹੀ… ਕਮਲਾਕੰਤਕਮਲਾ (ਲਕ੍ਸ਼੍‍ਮੀ) ਦਾ ਕਾਂਤ (ਪਤਿ) ਵਿਸਨੁ। ੨. ਕਰਤਾਰ, ਜਿਸ ਦੀ ਮਾਇਆ ਦਾਸ਼ੀ ਹੈ. "ਕਮਲਾਕੰਤ ਕਰਹਿ ਕੰਤੂਹਲ." (ਮਾਰੂ ਸੋਲਹੇ ਮਃ ੫) ਕਮਲਾਛਣੀਸੰ. ਕਮਲਾਖੀ. ਵਿ- ਕਮਲ ਜੇਹੇ ਨੇਤ੍ਰਾ ਵਾਲੀ. "ਹੋਰਿ ਹਲਾਪ ਕਰੈ ਕਮਲਾਛਣਿ." (ਚਰਿਤ੍ਰ ੧੧੫) ਕਰੋੜ (ਕੋਟਿ) ਵਿਲਾਪ ਕਰਦੀ ਹਿੈ ਕਮਲਨੈਨੀ. ਦੇਖੋ, ਹਲ… ਕਮਲਾਪਤਿਦੇਖੋ, ਕਮਲਾਕੰਤ. "ਕਮਲਾਪਤਿ ਕਵਲਾ ਨਹੀ ਜਾਨਾ." (ਧਨਾ ਕਬੀਰ) ਕਮਲਾਵਤੀਦੇਖੋ, ਪਦਮਾਵਤੀ ਦਾ ਰੂਪ (ਅ)

ਅੱਖਰ ਅਨੁਸਾਰ

ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।

ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ

Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.