ਮਹਾਨ ਕੋਸ਼

ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ

ਏਕੁਦੇਖੋ, ਏਕ. "ਏਕੁ ਅਧਾਰੁ ਨਾਮੁ ਧਨੁ ਮੋਰਾ." (ਦੇਵ ਮਃ ੫) ੨. ਕਰਤਾਰ. ਵਾਹਗੁਰੂ. "ਏਕੁ ਅਰਾਧਿ ਪਰਾਛਤ ਗਏ." (ਸੁਖਮਨੀ) ੩. ਐਕ੍ਯ. ਇੱਤਿਫ਼ਾਕ. ਮੇਲ … ਏਕਵਿ- ਇੱਕ. "ਏਕ ਦਿਵਸ ਮਨ ਭਈ ਉਮੰਗ." (ਬਸੰ ਰਾਮਾਨੰਦ) ੨. ਅਦੁਤੀ (ਅਦ੍ਵਿਤੀਯ). "ਮਨਿ ਤਨਿ ਜਾਪਿ ਏਕ ਭਗਵੰਤ." (ਸੁਖਮਨੀ) ੩. ਸੰਗ੍ਯਾ- ਐਕ੍ਯ. ਏਕਾ… ਏਕੀਏਕ ਹੀ ਦਾ ਸੰਛੇਪ. "ਏਕੀ ਸਾਹਿਬ ਬਾਹਰਾ ਦੂਜਾ ਅਵਰੁ ਨ ਜਾਣੈ." (ਮਾਰੂ ਮਃ ੧) ਏਕਛਤ੍ਰਵਿ- ਅਜਿਹਾ ਰਾਜ, ਜਿਸ ਵਿੱਚ ਇੱਕੋ ਛਤ੍ਰਧਾਰੀ ਮਹਾਰਾਜਾ ਹੈ. ਦੂਜਾ ਕੋਈ ਸਿਰ ਉੱਪਰ ਛਤ੍ਰ ਫਿਰਾਉਣ ਦਾ ਅਧਿਕਾਰ ਜਿਸ ਰਾਜ ਵਿੱਚ ਨਹੀਂ ਰਖਦਾ. ਦੇਖੋ, … ਏਕਾਂਗੀਸੰ. एकाङ गिन. ਵਿ- ਇੱਕ ਅੰਗ ਵਾਲਾ। ੨. ਇੱਕ ਪੱਖ ਰੱਖਣ ਵਾਲਾ. ਏਕਉਵਿ- ਏਕ ਹੀ. ਇੱਕੋ. ਕੇਵਲ ਇੱਕ. "ਏਕਉ ਸਿਮਰਉ ਨਾਨਕਾ." (ਜਸਾ) ਏਕ ਅੱਖਰੀਸੰ. एकाक्ष्ारी. ਇੱਕ ਵਰਣਿਕ ਛੰਦ, ਜਿਸ ਦੇ ਕਈ ਰੂਪ ਦੇਖੀਦੇ ਹਨ. ੧. ਚੌਹਾ ਚਰਣਾ ਵਿੱਚ ਇੱਕ ਇੱਕ ਗੁਰੁ ਅੱਖਰ ਹੋਵੇ, ਇਹ ਪਹਿਲਾ ਰੂਪ ਹੈ. ਇਸ ਦਾ… ਏਕ ਅੱਛਰੀਸੰ. एकाक्षरी. ਇੱਕ ਵਰਣਿਕ ਛੰਦ, ਜਿਸ ਦੇ ਕਈ ਰੂਪ ਦੇਖੀਦੇ ਹਨ. ੧. ਚੌਹਾਂ ਚਰਣਾਂ ਵਿੱਚ ਇੱਕ ਇੱਕ ਗੁਰੁ ਅੱਖਰ ਹੋਵੇ, ਇਹ ਪਹਿਲਾ ਰੂਪ ਹੈ. ਇਸ ਦਾ… ਏਕ ਅਧਵਿ- ਵਿਰਲਾ. "ਤੇਰਾ ਜਨ ਏਕ ਆਧ ਕੋਈ." (ਕੇਦਾ ਕਬੀਰ) ੨. ਸਰਵ- ਕੋਈ ਇੱਕ. ਏਕਸਦੇਖੋ, ਇਕਸ. "ਏਕਸ ਕੇ ਗੁਨ ਗਾਉ ਅਨੰਤ." (ਸੁਖਮਨੀ) ਏਕਸਬਦਵਿ- ਇੱਕ (ਅਦ੍ਵੈਤ) ਪਰਮਾਤਮਾ ਦਾ ਪ੍ਰਤਿਪਾਦਕ ਵਾਕ੍ਯ। ੨. ਜਿਸ ਦੇ ਤੁੱਲ ਹੋਰ ਕੋਈ ਉਪਦੇਸ਼ ਨਹੀਂ, ਗੁਰੁਸ਼ਬਦ. "ਏਕਸਬਦ ਇਕ ਭਿਖਿਆ ਮਾਗੈ." (ਗਉ ਮਃ ੧… ਏਕਸਬਦੀਦੇਖੋ, ਇਕਸਬਦੀ. ਏਕ ਸਮੈ ਸ੍ਰੀ ਆਤਮਾਅਕਾਲਉਸਤਤਿ ਵਿੱਚ ੨੦੧ ਅੰਕ ਤੋਂ ੨੧੦ ਤੀਕ ਦਸ ਦੋਹਰੇ ਹਨ, ਜਿਨ੍ਹਾਂ ਵਿੱਚੋਂ ਨੌ ਦੋਹੇ ਮਤਿ ਨੂੰ ਮਨ ਦੇ ਪ੍ਰਸ਼ਨ ਰੂਪ ਹਨ, ਪਰੰਤੂ ਇਨ੍ਹਾਂ ਦਾ ਉੱਤਰ … ਏਕਸਾਰਦੇਖੋ, ਇਕਸਾਰ. ਏਕਸਿਧੁਸੰਗ੍ਯਾ- ਕਰਤਾਰ. ਵਾਹਗੁਰੂ, ਜੋ ਨਿਰਣੇ ਕਰਨ ਤੋਂ ਅਦੁਤੀ (ਲਾਸਾਨੀ) ਸਿੱਧ (ਸਾਬਤ) ਹੋਇਆ ਹੈ. "ਏਕਸਿਧੁ ਜਿਨੀ ਧਿਆਇਆ." (ਰਾਮ ਮਃ ੧) ਏਕਸੂਤਵਿ- ਸਹਿਮਤ. ਇੱਤਿਫਾਕ ਰੱਖਣ ਵਾਲਾ। ੨. ਇੱਕ ਡੋਰੇ ਵਿੱਚ ਪਰੋਇਆ ਹੋਇਆ. ਏਕਸੈਇੱਕ ਨੂੰ. "ਸਭ ਲੋਕ ਸਲਾਹੇ ਏਕਸੈ." (ਬਸੰ ਮਃ ੧) ੨. ਇੱਕ ਸ਼ਯ (ਵਾਸ੍ਤੁ). ਏਕਚੱਛੁਵਿ- ਇੱਕ ਚਕ੍ਸ਼ੁ (ਅੱਖ) ਵਾਲਾ. ਕਾਣਾ. "ਏਕਚੱਛੁ ਕੀ ਬਾਤ ਸੁਨ ਰੀਝ ਰਹੇ ਮਹਾਰਾਜ." (ਚਰਿਤ੍ਰ ੫੪) ੨. ਇੱਕ ਨਜਰ ਸਭ ਨੂੰ ਵੇਖਣ ਵਾਲਾ। ਸਮਦ੍ਰਸ੍ਟਾ… ਏਕਚਿੱਤਵਿ- ਏਕਾਗ੍ਰ ਚਿੱਤ. ਸ੍‌ਥਿਰ ਹੈ ਜਿਸ ਦਾ ਮਨ. "ਏਕਚਿੱਤ ਜਿਹ ਇਕ ਛਿਨ ਧ੍ਯਾਯੋ." (ਅਕਾਲ) ਏਕਡਾਲਵਿ- ਉਹ ਸ਼ਸਤ੍ਰ, ਜਿਸ ਦਾ ਕਬਜਾ (ਦਸ੍ਤਾ) ਅਲਗ ਨਾ ਹੋਵੇ, ਕਿੰਤੂ ਫਲ ਅਤੇ ਕਬਜਾ ਇੱਕ ਹੀ ਲੋਹੇ ਦੇ ਢਲੇ ਅਥਵਾ ਘੜੇ ਹੋਏ ਹੋਣ. ਏਕਤ੍ਰਦੇਖੋ, ਏਕਤ. ਏਕਤਾਸ਼ਾਮਿਲ ਹੋ ਪੀਰ ਮੇ ਸ਼ਰੀਰ ਮੇ ਨ ਭੇਦ ਰਾਖ ਅੰਤਰ ਕਪਟ ਜੌ ਉਘਾਰੈ ਤੋ ਉਘਰਜਾਇ, ਐਸੋ ਠਾਟ ਠਾਨੈ ਜੌ ਬਿਨਾ ਹੂੰ ਯੰਤ੍ਰ ਮੰਤ੍ਰ ਕਰੇ ਸਾਂਪ ਕੋ ਜਹਿਰ ਯ… ਏਕਤੁਸੰ. ਸੰਗ੍ਯਾ- ਏਕਤਾ. ਏਕਾ. ਏਕਤ੍ਵ. ਐਕਯ. ਸ਼ਾਮਿਲ ਹੋ ਪੀਰ ਮੇ ਸ਼ਰੀਰ ਮੇ ਨ ਭੇਦ ਰਾਖ ਅੰਤਰ ਕਪਟ ਜੌ ਉਘਾਰੈ ਤੋ ਉਘਰਜਾਇ, ਐਸੋ ਠਾਟ ਠਾਨੈ ਜੌ ਬਿਨਾ ਹ… ਏਕਠੇਵਿ- ਇੱਕ ਥਾ. ਏਕਤ੍ਰ. ਏਕਦਾਸੰ. ਕ੍ਰਿ. ਵਿ- ਇੱਕ ਸਮੇਂ। ੨. ਏਕ ਦਫ਼ਹ. ਇੱਕ ਵੇਰ. ਏਕਦੇਸੀਸੰ. ਏਕ ਦੇਸ਼ੀਯ. ਵਿ- ਇੱਕ ਥਾਂ ਅਤੇ ਦੇਸ਼ ਨਾਲ ਸੰਬੰਧ ਰੱਖਣ ਵਾਲਾ. ਜੋ ਸਭ ਅਸਥਾਨਾਂ ਨਾਲ ਸੰਬੰਧ ਨਾ ਰੱਖੇ. ਏਕਦੰਤਸੰ. ਸੰਗ੍ਯਾ- ਗਣੇਸ਼. ਗਜਾਨਨ, ਜਿਸ ਦੇ ਇੱਕ ਦੰਦ ਹੈ. ਦੇਖੋ, ਗਣੇਸ਼. ਏਕਦ੍ਰਿਸਟਿਸੰਗ੍ਯਾ- ਸਮਾਨ ਦ੍ਰਿਸ੍ਟਿ. ਸਭ ਨੂੰ ਤੁੱਲ ਦੇਖਣ ਦਾ ਭਾਵ. "ਏਕਦ੍ਰਿਸਟਿ ਕਰਿ ਸਮਸਰਿ ਜਾਣੈ ਜੋਗੀ ਕਹੀਐ ਸੋਈ." (ਸੂਹੀ ਮਃ ੧) ਏਕਦ੍ਰਿਕਵਿ- ਇੱਕ ਅੱਖਾ. ਕਾਣਾ। ੨. ਸਮ ਦ੍ਰਸ੍ਟਾ. ਬ੍ਰਹਮਗ੍ਯਾਨੀ। ੩. ਸੰਗ੍ਯਾ- ਸ਼ਿਵ। ੪. ਕਾਉਂ। ੫. ਸ਼ੁਕ੍ਰ. ਏਕਨਾਰੀਵ੍ਰਤਇੱਕ ਇਸਤ੍ਰੀ ਤੋਂ ਵੱਧ ਵਿਆਹ ਨਾ ਕਰਨਾ. ਇੱਕ ਵਿਵਾਹਿਤਾ ਇਸਤ੍ਰੀ ਦੇ ਹੁੰਦੇ ਦੂਜੀ ਦੇ ਤ੍ਯਾਗ ਦਾ ਨਿਯਮ. "ਏਕਾ ਨਾਰੀ ਜਤੀ ਹੁਇ." (ਭਾਗੁ) "ਤ੍ਰਿਯ ਏ… ਏਕਪਦਸੰ. ਸੰਗਯਾ- ਵੈਕੁੰਠ। ੨. ਕੈਲਾਸ਼। ੩. ਕੇਰਲ ਦੇਸ਼, ਜਿਸ ਨੂੰ ਹੁਣ ਮਾਲਾਬਾਰ ਆਖਦੇ ਹਨ। ੪. ਮਾਲਾਵਾਰ ਦਾ ਵਸਨੀਕ। ੫. ਇੱਕ ਪੈਰ ਪੁਰ ਖਲੋਕੇ ਤਪ ਕਰ… ਏਕਬਏਕ- ਅਬ. "ਪ੍ਰਨ ਏਕਬ ਕਰਹੌਂ." (ਕ੍ਰਿਸਨਾਵ) ਏਕਭਟਵਿ- ਅਦੁਤੀ ਸੂਰਮਾ. ਜਿਸ ਦੇ ਬਰਾਬਰ ਦੂਜਾ ਯੋਧਾ ਨਹੀਂ. "ਪਤਿਤਉਧਾਰਣ ਏਕਭਟੇ." (ਅਕਾਲ) ਏਕਭਾਇਸੰਗ੍ਯਾ- ਏਕਤਾ ਦਾ ਭਾਵ. ਦ੍ਵੈਤ ਦਾ ਅਭਾਵ। ੨. ਕ੍ਰਿ. ਵਿ- ਇੱਕ ਭਾਵ (ਖ਼ਿਆਲ) ਨਾਲ. "ਏਕਭਾਇ ਦੇਖਉ ਸਭ ਨਾਰੀ." (ਗਉ ਕਬੀਰ) ਏਕਭਾਰਵਿ- ਤਰਾਜ਼ੂ ਦੇ ਪਲੜੇ ਵਿੱਚ ਇੱਕ ਪਾਸੇ ਤੋਲਣ ਲਈ ਪਾਇਆ ਹੋਇਆ ਪਦਾਰਥ। "ਪਾਤਾਲ ਪੁਰੀਆ ਏਕ ਭਾਰ ਹੋਵਹਿ." (ਪ੍ਰਭਾ ਮਃ ੧) ਦੇਖੋ, ਭਾਰ. ਏਕਮਸੰਗ੍ਯਾ- ਚੰਦ੍ਰਮਾ ਦੇ ਮਹੀਨੇ ਦੀ ਅੰਧੇਰੇ ਅਤੇ ਚਾਂਦਨੇ ਪੱਖ ਦੀ ਪਹਿਲੀ ਤਿਥਿ. ਏਕੋਂ. ਦੇਖੋ, ਫ਼ਾ. ਯਕਮ. "ਏਕਮ ਏਕੰਕਾਰ ਨਿਰਾਲਾ." (ਬਿਲਾ ਮਃ ੧. ਥ… ਏਕਮਇਵਿ- ਇੱਕ ਰੂਪ. ਜੋ ਮਿਲਕੇ ਵੱਖ ਨਾ ਪ੍ਰਤੀਤ ਹੋਵੇ. ਤਦਰੂਪ. "ਸਾਚੇ ਸੂਚੇ ਏਕਮਇਆ." (ਸਿਧਗੋਸਟਿ) ਏਕਮਯਵਿ- ਇੱਕ ਰੂਪ. ਜੋ ਮਿਲਕੇ ਵੱਖ ਨਾ ਪ੍ਰਤੀਤ ਹੋਵੇ. ਤਦਰੂਪ. "ਸਾਚੇ ਸੂਚੇ ਏਕਮਇਆ." (ਸਿਧਗੋਸਟਿ) ਏਕ ਮਰੇ ਪੰਚੇ ਮਿਲਿ ਰੋਵਹਿ(ਆਸਾ ਮਃ ਮਃ ੧) ਇੱਕ ਸੰਬੰਧੀ ਦੇ ਮਰਣ ਤੋਂ ਮਾਤਾ, ਪਿਤਾ, ਭਾਈ, ਇਸਤ੍ਰੀ, ਪੁਤ੍ਰ ਰੋਵਹਿਂ। ੨. ਇੱਕ ਮਨ ਦੇ ਮਰਣ ਪੁਰ ਪੰਜੇ ਵਿਕਾਰ ਰੋਂਦੇ ਹਨ, ਕਿਉ… ਏਕ ਰਦਨਸੰਗ੍ਯਾ- ਗਣੇਸ਼, ਇਸ ਦੇ ਇੱਕ ਰਦਨ (ਦੰਦ) ਹੈ. ਦੇਖੋ, ਗਣੇਸ਼.

ਅੱਖਰ ਅਨੁਸਾਰ

ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।

ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ

Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.