ਮਹਾਨ ਕੋਸ਼
ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ
ਉਦਮਾਦਸੰ. उन्माद- ਉਨਮਾਦ. ਸੰਗ੍ਯਾ- ਮਸਤੀ. ਖ਼ੁਮਾਰੀ. "ਮਾਇਆ ਮਦ ਚਾਖਿ ਭਏ ਉਦਮਾਤੇ." (ਮਾਰੂ ਮਃ ੫) ਮਾਇਆ ਦੇ ਨਸ਼ੇ ਵਿੱਚ ਉਨਮੱਤ (ਗਲਤਾਨ) ਹੋ ਗਏ। ੨. …
ਉਦਮਾਦੀਸੰ. उन्मादिन्- ਉਨਮਾਦੀ. ਵਿ- ਸੁਦਾਈ. ਸਿਰੜੀ. ਪਾਗਲ। ੨. ਨਸ਼ਈ. ਅਮਲੀ. "ਜਿਉ ਉਦਮਾਦੀ ਅਤੀਸਾਰ." (ਭਾਗੁ) ਜੈਸੇ ਫੀਮੀ ਨੂੰ ਅਤੀਸਾਰ ਮਾਰ ਦਿੰਦਾ …
ਉਦਮਾਦਾਸੰ. उन्मत्त्- ਉਨਮੱਤ. ਵਿ- ਮਤਵਾਲਾ. ਮਖ਼ਮੂਰ. "ਮਨ ਖੁਟਹਰ, ਤੇਰਾ ਨਹੀਂ ਬਿਸਾਸੁ ਤੂ ਮਹਾਂ ਉਦਮਾਦਾ." (ਬਿਲਾ ਮਃ ੫) ੨. ਉਨਮਾਦ ਰੋਗ ਵਾਲਾ. ਪਾਗਲ…
ਅੱਖਰ ਅਨੁਸਾਰ
ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।
ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ
Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.