ਮਹਾਨ ਕੋਸ਼

ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ

ਇਸਸਰਵ- ਇਹ. ਯਹ. ਇਸ 'ਇਹ' ਦਾ ਉਹ ਰੂਪ ਹੈ, ਜਿਸ ਨਾਲ ਵਿਭਗਤੀ (ਵਿਭਿਕ੍ਤ) ਲਗਕੇ ਇਸ ਨੂੰ ਇਸ ਵਿੱਚ ਆਦਿ ਰੂਪ ਬਣਦੇ ਹਨ. "ਤਬ ਇਸ ਕਉ ਸੁਖ ਨਾਹੀ ਕੋਇ.… ਇਸੁਦੇਖੋ, ਇਸ. "ਇਸੁ ਧਰਤੀ ਮਹਿ ਤੇਰੀ ਸਿਕਦਾਰੀ." (ਆਸਾ ਮਃ ੫) ਇਸਤਿੰਜਾਅ਼. [استنِجا] ਸੰਗ੍ਯਾ- ਨਾਲੀ ਦੀ ਸਫ਼ਾਈ। ੨. ਮਲ ਮੂਤ੍ਰ ਤ੍ਯਾਗਕੇ ਮਿੱਟੀ ਦੀ ਡਲੀ ਜਾਂ ਜਲ ਨਾਲ ਅੰਗ ਨੂੰ ਸਾਫ ਕਰਨ ਦੀ ਕ੍ਰਿਯਾ. ਇਸਲਾਮ ਦੇ ਧਰਮਪ… ਇਸਹਾਕਦੇਖੋ, ਇਬਰਾਹੀਮ. ਇਸਕਅ਼. [عِشق] ਇ਼ਸ਼ਕ਼ ਸੰਗ੍ਯਾ- ਆਸਕ੍ਤਤਾ. ਪ੍ਰੇਮ. ਪ੍ਰੀਤੀ. "ਇਸਕ ਮੁਹਬਤਿ ਨਾਨਕਾ, ਲੇਖਾ ਕਰਤੇ ਪਾਸਿ." (ਵਾਰ ਮਾਰੂ ੧, ਮਃ ੧) ਇਸਕਾਤਅਿ. ⁧اسقاط⁩ ਸੰਗਯਾ- ਸਕਿੁਤਿ (ਗਿਰਾਉਣ) ਦੀ ਹਿਯਾ. ਡੇਗਣਾ। ੨. ਗਰਭ ਡੇਗਣਾ. ਹਮਲ ਕੱਢਣਾ. ਇਸਟਸੰ. ਇਸ੍ਟ. ਸੰਗ੍ਯਾ- ਧਰਮ ਦਾ ਕੰਮ¹। ੨. ਪੂਜ੍ਯ ਦੇਵ। ੩. ਮਿਤ੍ਰ। ੪. ਵਿ- ਚਾਹਿਆ ਹੋਇਆ. ਲੋੜੀਂਦਾ। ੫. ਪੂਜਿਤ. ਉਪਾਸਿਆ। ੬. ਪਿਆਰਾ. "ਇਸਟ ਮੀਤ… ਇਸਟਕਾਦੇਖੋ, ਇਟ. ਇਸਟ ਦੇਵਸੰ. ਇਸ੍ਟ. ਦੇਵ. ਸੰਗ੍ਯਾ- ਆਪਣੇ ਮਤ ਦਾ ਪੂਜ੍ਯ ਦੇਵ. ਧਰਮ ਅਨੁਸਾਰ ਜਿਸ ਦੀ ਉਪਾਸਨਾ ਵਿਧਾਨ ਹੈ, ਉਹ ਦੇਵ. ਜਿਵੇਂ ਸਿੱਖਾਂ ਦਾ ਕਰਤਾਰ ਹੈ। ੨. ਕੁ… ਇਸਟਾਪੱਤਿਸੰ. इष्टापत्ति्. ਸੰਗ੍ਯਾ- ਇਸ੍ਟ (ਮਨ ਭਾਉਂਦੀ) ਆਪੱਤਿ (ਪ੍ਰਾਪਤੀ). ਵਾਦੀ ਦੇ ਕਥਨ ਵਿੱਚੋਂ ਪ੍ਰਤਿਵਾਦੀ ਦੇ ਮਨ ਭਾਉਂਦੀ ਬਾਤ ਦੀ ਪ੍ਰਾਪਤੀ. ਇਸ… ਇਸਟਾਮਦੇਖੋ, ਅਸਟਾਮ. ਇਸਟੀਵਿ- ਇਸ੍ਟ ਰੱਖਣ ਵਾਲਾ। ੨. ਮੰਤ੍ਰ ਸਿੱਧ ਕਰਨ ਵਾਲਾ. "ਕਹ੍ਯੋ ਕਿ ਇਸਟੀ ਤੂੰ ਬਡਾ ਟਾਮਨ ਕਰਤ ਬਨਾਇ." (ਨਾਪ੍ਰ) ੩. ਸੰ. इष्टि- ਇਸ੍ਟਿ. ਸੰਗ੍ਯਾ… ਇਸ਼ਤਿਹਾਰਅਿ. ⁧اشتہار⁩ ਸੰਗਯਾ- ਸ਼ੁਹਰਤ ਦੀ ਹਿਯਾ. ਵਿਗਯਾਪਨ. ਨੋਟਿਸ. ਏਲਾਨ. ਇਸਤਕਬਾਲਅ਼. [استِقبال] ਇਸਤਿਕ਼ਬਾਲ. ਸੰਗ੍ਯਾ- ਅਗਵਾਨੀ. ਪੇਸ਼ਵਾਈ. ਮਾਨਯੋਗ੍ਯ ਨੂੰ ਸ੍ਵਾਗਤ ਕਰਨ ਲਈਂ ਅੱਗੇ ਵਧਕੇ ਲੈਣ ਦਾ ਭਾਵ. ਇਸਤਦੁਆਅਿ. ⁧استدعا⁩ ਸੰਗਯਾ- ਇੱਛਾ ਕਰਨਾ. ਚਾਹੁਣਾ। ੨. ਪ੍ਰਾਰਥਨਾ ਕਰਨਾ. ਅਰਦਾਸ ਕਰਨੀ. ਇਸਤਮਰਾਰਅ਼. [استِمرار] ਇਸਤਿਮਰਾਰ. ਸੰਗ੍ਯਾ- ਦ੍ਰਿੜਤਾ. ਕ਼ਾਇਮੀ। ੨. ਨਿੱਤ ਜਾਰੀ ਰਹਿਣਾ ਨਿਰੰਤਰਤਾ। ੩. ਬਿਨਾ ਅਦਲ ਬਦਲ. ਇਸਤਦਨਹਿ. ਵਿ- ਇਸ ਪ੍ਰਕਾਰ. ਇਉਂ. ਇਵੇਂ. ਇਸਤਦਾਫਾ. ⁧استادن⁩ ਹਿ- ਖੜਾ ਹੋਣਾ। ੨. ਠਹਿਰਨਾ. ਇਸਤਮਾਲਅਿ. ⁧استعمال⁩ ਇਸਤਅਿਮਾਲ. ਅਿਮਲ ਵਿੱਚ ਲਿਆਉਣ ਦਾ ਕਰਮ. ਵਰਤੋਂ. ਇਸਤਿਹਕਾਕਅਿ. ⁧استحقاق⁩ ਹਿੱਕਿਦਾਰ ਹੋਣਾ. ਇਸਤਿਗਾਸਾਅ਼. [استغِاصہ] ਇਸਤਗ਼ਾਸਾ. ਗ਼ਯਾਸ (ਫ਼ਰਯਾਦ) ਕਰਨ ਦੀ ਕ੍ਰਿਯਾ. ਨਿਆਂ ਲਈ ਕਿਸੇ ਹਾਕਿਮ ਅੱਗੇ ਨਾਲਿਸ਼ ਜਾਂ ਦਾਵਾ ਪੇਸ਼ ਕਰਨਾ. ਇਸਤਿਮਰਾਰਦੇਖੋ, ਇਸਤਮਰਾਰ. ਇਸਤਿਲਾਹਅ਼. [اصطِلاح] ਇਸਤ਼ਿਲਾਹ਼. ਸਲਾਹ਼ ਕਰਨ ਦੀ ਕ੍ਰਿਯਾ। ੨. ਕਿਸੇ ਸ਼ਬਦ ਨੂੰ ਖਾਸ ਅਰਥ ਲਈ ਸੰਕੇਤ ਕਰਨਾ. ਜਿਵੇਂ- ਦੇਗ ਤੇਗ ਚਲਦੀ ਰਹੇ. ਭਾਵ- ਲੰਗਰ… ਇਸਤ੍ਰੀਜਸੰਗਯਾ- ਇਸਤ੍ਰੀ ਤੋਂ ਉਪਜਿਆ ਰਜ. ਰਿਤੁ ਸਮੇਂ ਆਇਆ ਖੂਨ (ਰੁਧਿਰ). (ਸਨਾਮਾ) ੨. ਭਾਵ- ਲਾਲ ਸਮੁੰਦਰ. (ਸਨਾਮਾ) ਇਸਤ੍ਰੀਸੰਗ੍ਯਾ- ਕਪੜਾ ਤਹਿ ਕਰਨ ਦਾ ਇੱਕ ਔਜ਼ਾਰ, ਜਿਸ ਨੂੰ ਦਰਜ਼ੀ ਅਤੇ ਧੋਬੀ ਵਰਤਦੇ ਹਨ। ੨. ਸੰ. ਸਤ੍ਰੀ. ਨਾਰੀ। ੩. ਧਰਮਪਤਨੀ. ਵਹੁਟੀ. "ਇਸਤ੍ਰੀ ਤਜ ਕਰਿ … ਇਸਤ੍ਰੀ ਜਾਤਿਕਾਮਸ਼ਾਸਤ੍ਰ ਅਨੁਸਾਰ ਇਸਤ੍ਰੀ ਮਾਤ੍ਰ ਦੀਆਂ ਚਾਰ ਵੰਡਾਂ. ਚਾਰ ਪ੍ਰਕਾਰ ਦੀ ਇਸਤ੍ਰੀ. ਦੇਖੋ, ਸੰਖਿਨੀ, ਹਸਤਿਨੀ, ਚਿਤ੍ਰਿਨੀ ਅਤੇ ਪਦਮਿਨੀ ਸ਼ਬਦ, ਤਥਾ ਪ… ਇਸਤ੍ਰੀਜਿਤਵਿ- ਸਤ੍ਰੀਜਿਤ. ਜਿਸ ਨੂੰ ਇਸਤ੍ਰੀ ਨੇ ਜਿੱਤ ਲਿਆ ਹੈ. ਭਾਵ- ਕਾਮੀ. ਇਸਤ੍ਰੀ ਧਨਸੰਗ੍ਯਾ ਸਤ੍ਰੀਧਨ. ਗਹਿਣੇ ਨਕਦੀ ਆਦਿ ਉਹ ਧਨ, ਜੋ ਵਿਆਹ ਵੇਲੇ ਇਸਤ੍ਰੀ ਨੂੰ ਪਿਤਾ ਅਥਵਾ ਪਤੀ ਤੋਂ ਪ੍ਰਾਪਤ ਹੋਇਆ ਹੈ. ਕਾਤ੍ਯਾਯਨ ਅਤੇ ਮਨੂ ਨੇ ਇਸਤ੍… ਇਸਤ੍ਰੀ ਰਾਜਾਸੰਗ੍ਯਾ- ਮੋਹਿਨੀ ਅਵਤਾਰ. (ਦਸਮਗ੍ਰੰਥ) ਇਸਥਿਰਸੰ. ਸ੍‌ਥਿਰ. ਵਿ- ਕ਼ਾਇਮ. ਅਚਲ. ਇਸਨਾਨਸੰ. स्नान- ਸ੍ਨਾਨ. ਸੰਗ੍ਯਾ- ਮੈਲ ਉਤਾਰਨੀ. ਸਾਫ ਕਰਨਾ। ੨. ਨ੍ਹਾਉਣਾ. ਗੁਸਲ. ਸ਼ਰੀਰ ਧੋਣਾ. ਇਸਨਾਨ ਨੂੰ ਵਿਦ੍ਵਾਨਾਂ ਨੇ ਅਰੋਗ ਦਾ ਮੂਲ ਮੰਨਿਆ ਹੈ… ਇਸਨਾਨੀਸੰ. स्नानिन. ਵਿ- ਸਨਾਨ ਕਰਨ (ਨ੍ਹਾਉਣ) ਵਾਲਾ। ੨. ਸਾਫ ਰਹਿਣ ਵਾਲਾ. ਇਸਨਾਨੁਦੇਖੋ, ਇਸਨਾਨ. "ਇਸਨਾਨੁ ਕਰਹਿ ਦਿਨੁ ਰਾਤੀ." (ਮਾਝ ਅਃ ਮਃ ੩) ਇਸਪਾਤਦੇਖੋ, ਅਸਪਾਤ. ਇਸਮਅ਼. [اِسم] ਇਸਮ੍‍ ਸੰਗ੍ਯਾ- ਨਾਉਂ ਨਾਮ। ੨. ਪਾਰਬ੍ਰਹਮ ਦਾ ਇੱਕ ਨਾਉਂ. ਦੇਖੋ, ਤਸਬੀ. ਇਸਮਾਈਲਦੇਖੋ, ਇਬਰਾਹੀਮ. ਇਸਰਤਅਿ. ⁧عشرت⁩ ਅਿੈਸ਼ ਕਰਨ ਦਾ ਭਾਵ। ੨. ਮਿਲਕੇ ਜ਼ਿੰਦਗੀ ਵਿਤਾਉਣ ਦੀ ਹਿਯਾ. ਇਸਰਾਈਲਅ਼. [اِسرائیِل] ਵਿ- ਇਸਰਾ (ਚੁਣਿਆ ਹੋਇਆ) ਈਲ (ਖ਼ੁਦਾ) ਦਾ ਖ਼ੁਦਾ ਦਾ ਚੁਣਿਆ ਹੋਇਆ. ਇਬਰਾਨੀ (ਹੀਬਰੂ) ਭਾਸਾ ਵਿੱਚ ਇਸਰਾਈਲ ਦਾ ਅਰਥ ਖ਼ੁਦਾ ਦਾ ਸ… ਇਸਰਾਸਤ੍ਰਦੇਖੋ, ਈਸਰਾਸਤ੍ਰ. ਇਸਰਾਫ਼ੀਲਦੇਖੋ, ਫ਼ਰਿਸ਼ਤਾ.

ਅੱਖਰ ਅਨੁਸਾਰ

ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।

ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ

Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.