ਮਹਾਨ ਕੋਸ਼
ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ
ਅਵਾਰਪ੍ਰਾ. ਸੰਗ੍ਯਾ- ਚਿਰ. ਦੇਰੀ। ੨ਸੰ. ਉਰਲਾ ਪਾਰ. ਉਰਾਰ। ੩. ਅਵਾਰ੍ਯ. ਵਿ- ਜੋ ਵਾਰਣ ਨਾ ਕੀਤਾ ਜਾ ਸਕੇ. ਜੋ ਰੋਕਣ ਯੋਗ੍ਯ ਨਹੀਂ। ੪. ਅੰਬਾਰ ਦੀ ਥਾ…
ਅਵਾਰ ਪਾਰਉਰਲਾ ਅਤੇ ਪਰਲਾ ਕਿਨਾਰਾ। ੨. ਲੋਕ ਪਰਲੋਕ। ੩. ਸੰ. ਸਮੁੰਦਰ, ਜੋ ਦੋ ਕਿਨਾਰੇ ਰਖਦਾ ਹੈ.
ਅਵਾਰਾਵਿ- ਜੋ ਵਾਰਿਆ (ਵਰਜਿਆ) ਨਹੀਂ ਜਾਂਦਾ. ਅਮੋੜ। ੨. ਫ਼ਾ. [اوارہ] ਵਿ- ਸੁਸਤ. ਆਲਸੀ. ਨਿਕੰਮਾ। ੩. ਬਰਬਾਦ ਹੋਇਆ.
ਅੱਖਰ ਅਨੁਸਾਰ
ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।
ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ
Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.