ਮਹਾਨ ਕੋਸ਼
ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ
ਅਵਤਾਵਿ- ਆਵਰ੍ਤ (ਘੁੰਮਣਘੇਰੀ) ਵਿੱਚ ਫਸਿਆ ੨. ਸਿੰਧੀ. ਅਬੱਤਾ. ਵਿਪਰੀਤ. ਉਲਟ. ਵਿਰੁੱਧ. "ਫਿਰਹਿ ਅਵਤਾ ਲੋਇ." (ਗਉ ਵਾਰ ੨, ਮਃ ੫) ੩. ਅਵੈੜਾ. ਆਕੜਿ…
ਅਵਤਾਰਸੰ. ਸੰਗ੍ਯਾ- ਜਨਮ. "ਮਾਨੁਖਾ ਅਵਤਾਰ ਦੁਰਲਭ." (ਆਸਾ ਰਵਦਾਸ) ੨. ਜਨਮ ਗ੍ਰਹਿਣ. ਜਨਮ ਧਾਰਨਾ। ੩. ਉਤਰਨਾ. ਹੇਠ ਆਉਣ ਦੀ ਕ੍ਰਿਯਾ। ੪. ਪੁਰਾਣਮਤ ਅਨੁ…
ਅਵਤਾਰੀਵਿ- ਅਵਤਾਰ ਧਾਰਨ ਵਾਲਾ। ੨. ਉਤਰਨ ਵਾਲਾ। ੩. ਅਵਤਾਰ ਧਾਰਨ ਵਿੱਚ. "ਕਿਸਨੁ ਸਦਾ ਅਵਤਾਰੀ ਰੂਧਾ." (ਵਡ ਮਃ ੩)
ਅਵਤਾਰੀਸਅਵਤਾਰਵਿ- ਅਵਤਾਰ- ਈਸ਼- ਅਵਤਾਰ. ਅਵਤਾਰਾ ਸਿਰ ਅਵਤਾਰ. "ਅਵਤਾਰੀਸਵਤਾਰ ਧਰਾ ਕੇ ਭਾਰ ਉਤਾਰਣ." (ਕਲਕੀ)
ਅੱਖਰ ਅਨੁਸਾਰ
ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।
ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ
Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.