ਮਹਾਨ ਕੋਸ਼

ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ

ਅਬਦੁਲਦੇਖੋ, ਅਬਦੁੱਲਾ. "ਸੁਨ ਅਬਦੁਲ ਢਾਡੀ ਚਲਆਯੋ." (ਗੁਪ੍ਰਸੂ) ਅਬਦੁਲਸਮਦ ਖ਼ਾਨ[عبدالصمدخان] ਅਬਦੁਲਸਮਦ ਖ਼ਾਨ. ਮੁਹ਼ੰਮਦ ਅਮੀਨ ਖ਼ਾਂ ਦਾ ਪੁਤ੍ਰ. ਇਹ ਔਰੰਗਜ਼ੇਬ ਦੇ ਸਮੇਂ ਮਨਸਬਦਾਰ ਦਰਬਾਰੀ ਸੀ. ਜਹਾਂਦਾਰ ਸ਼ਾਹ ਦੇ ਵੇਲੇ ਇਹ ਸੱਤਹ… ਅਬਦੁਲ ਖ਼ਾਨਦੇਖੋ, ਅਬਦੁੱਲਾ ਖ਼ਾਨ. ਅਬਦੁਲ ਰਹਿਮਾਨਮੁਹੰਿਮਦ ਸਾਹਿਬ ਦਾ ਸਾਥੀ ਅਤੇ ਧਰਮਵੀਰ, ਜੋ ਪੈਗੰਬਰ ਨਾਲ ਅਨੇਕ ਜੰਗਾ ਵਿੱਚ ਰਿਹਾ. ਇਸ ਦਾ ਦੇਹਾਤ ਸਨ ਹਿਜਰੀ ੩੨ ਵਿੱਚ ਮਦੀਨੇ ਹੋਇਆ. "ਅਬਦੁਲ ਰਹਮ… ਅਬਦੁਲ ਰਹੀਮ ਖ਼ਾਨ⁧عبدالرحیمخان⁩ ਇਸ ਦਾ ਪ੍ਰਸਿੱਧ ਨਾਉਂ ਖਾਨ ਖਾਨਾਨ ਹੈ. ਇਹ ਅਕਬਰ ਦੇ ਅਹਿਲਕਾਰ ਬੈਰਾਮ ਖਾਨ ਦਾ ਪੁਤ੍ਰ ਸੀ. ਇਸ ਦਾ ਜਨਮ ਸਨ ੧੫੫੬ ਵਿੱਚ ਲਹੌਰ ਹੋ… ਅਬਦੁੱਲਾਵਿ- ਅ਼ਬਦ (ਦਾਸ) ਅੱਲਾ ਦਾ। ੨. ਸੰਗ੍ਯਾ- ਗੁਰੂ ਹਰਿਗੋਬਿੰਦ ਸਾਹਿਬ ਦਾ ਢਾਡੀ, ਜੋ ਸਿੱਖਸੈਨਾ ਵਿੱਚ ਯੋਧਿਆਂ ਦੀਆਂ ਵਾਰਾਂ ਗਾਕੇ ਵੀਰਰਸ ਦਾ ਉਤਸ਼ਾਹ …

ਅੱਖਰ ਅਨੁਸਾਰ

ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।

ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ

Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.