ਮਹਾਨ ਕੋਸ਼

ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ

ਅਨ੍ਯਸੰ. ਵਿ- ਦੂਸਰਾ. ਦੂਜਾ। ੨. ਪਰਾਇਆ. ਓਪਰਾ। ੩. ਭਿੰਨ. ਜੁਦਾ. ਵੱਖਰਾ। ਅੰਨ੍ਯਸੰ. ਅਨ੍ਯ ਵਿ- ਦੂਜਾ. ਹੋਰ. ਭਿੰਨ। ੨. ਪਰਾਇਆ. ਓਪਰਾ. ਅਨਯਸੰ. ਸੰਗ੍ਯਾ- ਨਯ (ਨੀਤਿ) ਦੇ ਵਿਰੁੱਧ. ਅਨ੍ਯਾਯ. "ਸਮਸ ਮਨਿਂਦ ਪ੍ਰਕਾਸ ਨਯ, ਤਮ ਅਨਯ ਨਸਾਏ." (ਗੁਪ੍ਰਸੂ) ਸੂਰਜ ਤੁੱਲ ਇਨਸਾਫ ਦਾ ਪ੍ਰਕਾਸ ਹੈ। ੨. … ਅਨ੍ਯਤ੍ਰਸੰ. ਵਯ- ਹੋਰ ਥਾ. ਦੂਸਰੀ ਜਗਾ ਵਿੱਚ. ਅਨ੍ਯਥਾਸੰ. ਵਿ- ਉਲਟਾ. ਵਿਰੁੱਧ। ੨. ਝੂਠ. ਮਿਥ੍ਯਾ। ੩. ਵ੍ਯ- ਨਹੀਂ ਤਾਂ. ਨਤੁਰ. ਵਰਨਹ. ਅਨ੍ਯਾਉਸੰ. अन्याय. ਸੰਗਯਾ- ਬੇ ਇਨਸਾਫੀ. ਅਨੀਤਿ। ੨. ਨਯਾਯ (ਨਿਆ) ਦੇ ਵਿਰੁੱਧ ਹਿਯਾ. ਜੁਲਮ. ਅਨ੍ਯਾਇਸੰ. ਵਿ- ਦੂਸਰਾ. ਦੂਜਾ। ੨. ਪਰਾਇਆ. ਓਪਰਾ। ੩. ਭਿੰਨ. ਜੁਦਾ. ਵੱਖਰਾ। ਅਨ੍ਯਾਯਸੰ. अन्यायिन. ਵਿ- ਅਨੀਤਿ ਕਰਨ ਵਾਲਾ. ਜਾਲਿਮ, ਇਨਸਾਫ ਤੋਂ ਵਿਰੁੱਧ ਕਰਨ ਵਾਲਾ. ਅਨ੍ਯਾਯੀਸੰ. ਵਿ- ਦੂਸਰਾ. ਦੂਜਾ। ੨. ਪਰਾਇਆ. ਓਪਰਾ। ੩. ਭਿੰਨ. ਜੁਦਾ. ਵੱਖਰਾ। ਅਨ੍ਯੋਨ੍ਯਸੰ. ਸਰਵ- ਆਪੋ ਵਿੱਚੀ. ਪਰਸਪਰ। ੨. ਸੰਗ੍ਯਾ- ਇੱਕ ਅਰਥਾਲੰਕਾਰ, ਜਿਸ ਦਾ ਸਰੂਪ ਇਹ ਹੈ ਕਿ ਦੋ ਪਦਾਰਥ ਪਰਸਪਰ ਉਪਕਾਰੀ ਵਰਣਨ ਕਰਨੇ. ਉਦਾਹਰਣ- "ਕੁੰਭ… ਅਨਯੋਨਯਸੰ. ਸਰਵ- ਆਪੋ ਵਿੱਚੀ. ਪਰਸਪਰ। ੨. ਸੰਗਯਾ- ਇੱਕ ਅਰਥਾਲੰਕਾਰ, ਜਿਸ ਦਾ ਸਰੂਪ ਇਹ ਹੈ ਕਿ ਦੋ ਪਦਾਰਥ ਪਰਸਪਰ ਉਪਕਾਰੀ ਵਰਣਨ ਕਰਨੇ. ਉਦਾਹਰਣ- "ਕੁੰ… ਅਨਯੋਨਯਾਸ਼੍ਰਯਸੰ. ਸੰਗਯਾ- ਆਪੋ ਵਿੱਚੀ ਦਾ ਸਹਾਰਾ. ਇੱਕ ਨੂੰ ਦੂਜੇ ਦਾ ਆਧਾਰ। ੨. ਇੱਕ ਵਸਤੁ ਦੇ ਗਯਾਨ ਲਈ ਦੂਜੇ ਪਦਾਰਥ ਦਾ ਗਯਾਨ. ਜਿਵੇਂ- ਅੰਧੇਰੇ ਦੇ ਗਯਾਨ ਲਈ… ਅੰਨ੍ਯਚਦੇਖੋ, ਅੰਨਚ. ਅੰਨ੍ਯਤ੍ਰਸੰ. ਅਨਯਤ੍ਰ. ਹਿ. ਵਿ- ਹੋਰ ਥਾ। ੨. ਬਿਨਾ. ਅੰਨ੍ਯਥਾਦੇਖੋ, ਅਨ੍ਯਥਾ. ਅੰਨ੍ਯਾਯਦੇਖੋ, ਅਨਯਾਯ.

ਅੱਖਰ ਅਨੁਸਾਰ

ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।

ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ

Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.