ਮਹਾਨ ਕੋਸ਼
ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ
ਅਖਰਸੰ. ਅਕ੍ਸ਼੍ਰ. ਸੰਗ੍ਯਾ- ਵਰਣ. ਹ਼ਰਫ਼ ਬਾਣੀ ਦੇ ਲਿਖਣ ਲਈ ਥਾਪੇ ਹੋਏ ਚਿੰਨ੍ਹ. "ਅਖਰ ਕਾ ਭੇਉ ਨ ਲਹੰਤ." (ਵਾਰ ਸਾਰ ਮਃ ੧) ੨. ਵਿ- ਜੋ ਖਰਦਾ ਨਹੀਂ.…
ਅੱਖਰਦੇਖੋ, ਅਖਰ.
ਅਖਿਸੰ. ਅਕ੍ਸ਼ਿ. ਸੰਗ੍ਯਾ- ਅੱਖ. ਨੇਤ੍ਰ ਆਂਖ.
ਅਖਰ ਕਾ ਭੇਉਸੰਗ੍ਯਾ- ਵ੍ਯਾਕਰਣ ਵਿਦ੍ਯਾ. "ਅਖਰ ਕਾ ਭੇਉ ਨ ਲਹੰਤ" (ਵਾਰ ਸਾਰ ਮਃ ੧) ੨. ਵਾਕ੍ਯ ਦਾ ਤਾਤਪਰ੍ਯ (ਮਤਲਬ).
ਅਖਰਬਸੰ. अखर्ब. ਵਿ- ਖਰਬ ਗਿਣਤੀ ਤੋਂ ਬਾਹਰ, ਭਾਵ- ਬੇਸ਼ੁਮਾਰ ਬੇਅੰਤ। ੨. ਜੋ ਨਹੀਂ ਖਰਬ (ਛੋਟਾ). ਵਡਾ. "ਗਰਬ ਅਖਰਬ ਦੂਰ ਹਨਐਗਯੋ." (ਚੰਦ੍ਰਾਵ) ੩. ਲ…
ਅਖਰੋਟਸੰ. ਅਕ੍ਸ਼ੋਟ. ਸੰਗ੍ਯਾ- ਇੱਕ ਬਿਰਛ, ਜਿਸ ਦੇ ਫਲ ਦਾ ਨਾਉਂ ਭੀ ਅਖਰੋਟ ਹੈ. ਇਹ ਬਹੁਤ ਗਰਮ ਥਾਂ ਵਿੱਚ ਨਹੀਂ ਹੁੰਦਾ, ਇਸ ਦੀ ਲੱਕੜ ਬਹੁਤ ਸੁੰਦਰ ਹੁੰਦ…
ਅੱਖਰ ਅਨੁਸਾਰ
ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।
ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ
Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.