ਮਹਾਨ ਕੋਸ਼
ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ
ਅਕਾਲਸੰਗ੍ਯਾ- ਬੁਰਾ ਸਮਾ. ਦੁਕਾਲ. ਦੁਰਭਿੱਖ (ਭਿਕ੍ਸ਼੍). ਕਹਿਤ। ੨. ਵਾਹਗੁਰੂ, ਜੋ ਅਵਿਨਾਸ਼ੀ ਹੈ. ਜਿਸ ਦਾ ਕਦੇ ਕਾਲ ਨਹੀਂ, ਅਤੇ ਜਿਸ ਤੇ ਕਾਲ (ਸਮੇਂ) …
ਅਕਾਲੀਵਿ- ਅਕਾਲ ਨਾਲ ਹੈ ਜਿਸ ਦਾ ਸੰਬੰਧ। ੨. ਸੰਗ੍ਯਾ- ਅਕਾਲ ਉਪਾਸਕ. ਵਾਹਗੁਰੂ ਜੀ ਕਾ ਖ਼ਾਲਸਾ. ਕਮਲ ਜ੍ਯੋਂ ਮਾਯਾ ਜਲ ਵਿੱਚ ਹੈ ਅਲੇਪ ਸਦਾ ਸਭ ਦਾ ਸਨੇਹੀ…
ਅਕਾਲਉਸਤਤਿਦਸ਼ਮਗ੍ਰੰਥ ਵਿੱਚ ਅਕਾਲ ਦੀ ਮਹਿਮਾ ਦਾ ਇੱਕ ਅਸਤੋਤ੍ਰ. ਲਿਖਾਰੀਆਂ ਦੀ ਬੇਸਮਝੀ ਨਾਲ ਇਸ ਦਾ ਪਾਠ ਬਹੁਤ ਅੱਗੇ ਪਿੱਛੇ ਅਤੇ ਅਸ਼ੁੱਧ ਹੋਗਿਆ ਹੈ, ਦੇਖੋ, ਏ…
ਅਕਾਲ ਸਹਸ੍ਰਨਾਮਦੇਖੋ, ਜਾਪੁ ਜੀ.
ਅਕਾਲਸਰਅਮ੍ਰਿਤਸਰ ਵਿੱਚ ਇੱਕ ਖੂਹ, ਜੋ ਗੁਰੂ ਹਰਿਗੋਬਿੰਦ ਸਾਹਿਬ ਨੇ ਸੰਮਤ ੧੬੬੯ ਵਿੱਚ ਤਿਆਰ ਕਰਵਾਇਆ ਸੀ.
ਅਕਾਲਗੜ੍ਹਜਿਲਾ ਗੁੱਜਰਾਂਵਾਲਾ ਦੀ ਵਜ਼ੀਰਾਬਾਦ ਤਸੀਲ ਵਿੱਚ ਇੱਕ ਨਗਰ. ਮਹਾਰਾਜਾ ਰਣਜੀਤ ਸਿੰਘ ਦਾ ਨਾਮੀ ਅਹਿਲਕਾਰ ਦੀਵਾਨ ਸਾਵਨ ਮੱਲ ਅਤੇ ਉਸ ਦਾ ਪੁਤ੍ਰ ਮੂਲ ਰਾ…
ਅਕਾਲ ਚਲਾਣਾਸੰਗ੍ਯਾ- ਬੇ- ਮੌਕੇ ਮਰਨਾ. ਜੁਆਨੀ ਵਿੱਚ ਮਰਨਾ. ਮਰਨ ਦੇ ਕਾਲ ਤੋਂ ਪਹਿਲਾਂ ਦੇਹ ਤ੍ਯਾਗਣੀ. ਦੇਖੋ, ਉਮਰ.
ਅਕਾਲ ਤਖ਼ਤਦੇਖੋ, ਅਕਾਲਬੁੰਗਾ.
ਅਕਾਲਪੁਰਖਸੰ. ਅਕਾਲਪੁਰੁਸ ਸੰਗ੍ਯਾ- ਉਹ ਹਸ੍ਤੀ, ਜਿਸ ਦਾ ਕਦੇ ਕਾਲ ਨਹੀਂ, ਅਵਿਨਾਸ਼ੀ ਸੱਤਾ. "ਤੂ ਅਕਾਲਪੁਰਖ ਨਾਹੀ ਸਿਰਿ ਕਾਲਾ." (ਮਾਰੂ ਸੋਲਹੇ ਮਃ ੧)
ਅਕਾਲਬਾਂਗਾਖ਼ਾ. ਸੰਗ੍ਯਾ- ਮੁਸਲਮਾਨਾਂ ਦੀ ਬਾਂਗ ਵਾਂਙ ਉੱਚੇ ਸੁਰ ਨਾਲ ਸੱਤ ਸ਼੍ਰੀ ਅਕਾਲ ਦਾ ਜੈਕਾਰਾ.
ਅਕਾਲਬੁੰਗਾਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਸੰਮਤ ੧੬੬੫ ਵਿੱਚ ਸ੍ਰੀ ਅੰਮ੍ਰਿਤਸਰ ਹਰਿਮੰਦਿਰ ਦੇ ਸਾਮ੍ਹਣੇ ਇੱਕ ਉੱਚਾ ਰਾਜਸਿੰਘਾਸਨ (ਸ਼ਾਹੀ ਤਖ਼ਤ) ਤਿਆਰ ਕਰਵਾਕੇ…
ਅਕਾਲ ਮੂਰਤਿअकालमृर्ति. ਸੰਗ੍ਯਾ- ਅਕਾਲਪੁਰਖ. ਜਿਸ ਦੀ ਸਥਾਪਨਾ ਸਮੇਂ ਦੇ ਭੇਦ ਕਰਕੇ ਨਹੀਂ। ੨. ਨਿਤ੍ਯ ਅਵਿਨਾਸ਼ੀ ਰੂਪ. "ਅਕਾਲਮੂਰਤਿ ਅਜੂਨੀ ਸੈਭੰ." (ਜਪੁ)
ਅਕਾਲੀਆਂ ਦੀ ਛਾਵਨੀਇਸ ਦਾ ਨਾਉਂ ਨਿਹੰਗਾਂ ਦੀ ਛੌਣੀ ਭੀ ਹੈ. ਅਮ੍ਰਿਤਸਰ ਜੀ ਵਿੱਚ ਇਹ ਉਹ ਥਾਂ ਹੈ, ਜਿੱਥੇ ਅਕਾਲੀ ਫੂਲਾ ਸਿੰਘ ਜੀ ਬਾਰਾਂ ਸੌ ਸਵਾਰ ਅਤੇ ਅਠਾਰਾਂ ਸੌ ਪੈ…
ਅੱਖਰ ਅਨੁਸਾਰ
ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।
ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ
Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.