ਬਰਸਉ
ਸੰਗਯਾ- ਵਸੰਾ. ਮੀਂਹ. "ਰੁਤਿ ਬਰਸੁ ਸੁਹੇਲੀਆ ਸਾਵਣ ਭਾਦਵੇ ਆਨੰਦ ਜੀਉ." (ਰਾਮ ਰੁਤੀ ਮਃ ੫) ੨. ਵਰਸਣਾ (ਵਰੀਣਾ) ਹਿਯਾ ਦਾ ਅਮਰ. "ਬਰਸੁ ਮੇਘ ਜੀ, ਤਿਲੁ ਬਿਲਮੁ ਨ ਲਾਉ." (ਮਲਾ ਮਃ ੫) ਹੇ ਮੇਘ! ਜਲ ਦੀ ਵਰਖਾ ਕਰ। ੩. ਵਸੰ. ਵਰੀਾ. ਸਾਲ. "ਬਰਸੁ ਏਕੁ ਹਉ ਫਿਰਿਓ." (ਸਵੈਯੇ ਮਃ ੩. ਕੇ)
ਮਹਾਨ ਕੋਸ਼ — ਭਾਗ ੪, ਪੰਨਾ ੭੭