ਵ੍ਰਤਿ

ਸੰ. ą. ਧਾ- ਢਕਣਾ, ਛੁਪਾਉਣਾ, ਘੇਰਨਾ, ਰੋਕਣਾ, ਚੁਣਨਾ, ਪਸੰਦ ਕਰਨਾ, ਪੂਰਾ ਕਰਨਾ, ਹਟਾਉਣਾ (ਵਰਜਣਾ), ਆਦਰ ਕਰਨਾ, ਪੂਜਾ ਕਰਨਾ.

ਮਹਾਨ ਕੋਸ਼ — ਭਾਗ ੪, ਪੰਨਾ ੭੬੧

ਇਹ ਸ਼ਬਦ ਗੁਰਬਾਣੀ ਵਿਚ ਖੋਜੋ →

ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ

Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.