ਰੂਪਭਾਈ
ਕਲਸੀ ਗੋਤ ਦਾ ਤਖਾਣ, ਜੋ ਪਿੰਡ ਚੱਕ ਰਾਈਆ (ਤਸੀਲ ਦਸੂਹਾ ਜਿਲਾ ਹੁਸ਼ਿਆਰਪੁਰ) ਦਾ ਵਸਨੀਕ ਸੀ. ਇਹ ਗੁਰੂ ਨਾਨਕਦੇਵ ਦਾ ਸਿੱਖ ਹੋਇਆ, ਇਸ ਦੀ ਅੌਲਾਦ ਨੇ ਬੁੱਢੇ ਦਲ ਤੋਂ ਅਮਿ੍ਰਤ ਛਕਿਆ. ਹੁਣ ਇਸ ਦੀ ਵੰਸ਼ ਦੇ ਲੋਕ ਪਿੰਡ ਮੇਘੇਵਾਲ ਗੰਜਿਆ (ਜਿਲਾ ਹੁਸ਼ਿਆਰਪੁਰ) ਵਿੱਚ ਵਸਦੇ ਹਨ। ੨. ਦੇਖੋ, ਰੂਪਚੰਦ ਭਾਈ ਅਤੇ ਰੂਪਾ ੨.
ਮਹਾਨ ਕੋਸ਼ — ਭਾਗ ੪, ਪੰਨਾ ੫੯੬