ਮੁਖਲਿਸਖਾਨ
ਸ਼ਾਹਜਹਾ ਬਾਦਸ਼ਾਹ ਦਾ ਫੌਜੀ ਸਰਦਾਰ, ਜੋ ਸਿੱਖਾ ਨਾਲ ਸ਼ਾਹੀ ਬਾਜ਼ ਪਿੱਛੇ ਝਗੜਾ ਹੋਣ ਤੋਂ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਉੱਤੇ ਅਮਿ੍ਰਤਸਰ ਚੜੀ ਆਇਆ ਅਤੇ ਜੰਗ ਵਿੱਚ ਮਾਰਿਆ ਗਿਆ. ਭਾਈ ਸੰਤੋਖਸਿੰਘ ਨੇ ਇਸ ਦਾ ਨਾਮ ਮੁਗਲਸਖਾ ਲਿਖਿਆ ਹੈ। ੨. ਦੇਖੋ, ਮੁਖਲਿਸਗੜੀ.
ਮਹਾਨ ਕੋਸ਼ — ਭਾਗ ੪, ਪੰਨਾ ੪੩੭