ਬ੍ਰਹਮਾਵਰਤ

ਬ੍ਰਹਮਾਵਤੰ. ਸਰਸ੍ਵਤੀ ਅਤੇ ਘੱਘਰ (ਦਿ੍ਰਸਦਵਤੀ) ਦੇ ਵਿਚਕਾਰ ਦਾ ਦੇਸ਼. ਜੋ ੫੬ ਮੀਲ ਲੰਮਾ ਅਤੇ ੨੦. ਤੋਂ ੪੦ ਮੀਲ ਤੀਕ ਚੌੜਾ ਹੈ। ੨. ਮਨੁ ਦੇ ਲੇਖ ਅਨੁਸਾਰ ਸਰਸ੍ਵਤੀ ਘੱਘਰ ਅਤੇ ਗੰਗਾ ਦੇ ਮਧਯ ਦਾ ਦੇਸ਼.੯੦੯

ਮਹਾਨ ਕੋਸ਼ — ਭਾਗ ੪, ਪੰਨਾ ੨੧੯

ਇਹ ਸ਼ਬਦ ਗੁਰਬਾਣੀ ਵਿਚ ਖੋਜੋ →

ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ

Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.