ਚਲਲ
ਸੰ. चल् ਧਾ- ਹੱਲਣਾ, ਕੰਬਣਾ, ਠਿਕਾਣੇ ਤੋਂ ਟਲਣਾ, ਖੇਲਣਾ। ੨. ਵਿ- ਚੰਚਲ. ਨਾ ਠਹਿਰਨ ਵਾਲਾ. "ਚਲ ਚਿਤ ਬਿਤ ਅਨਿਤ ਪ੍ਰਿਅ ਬਿਨ." (ਬਿਹਾ ਛੰਤ ਮਃ ੫) ੩. ਸੰਗ੍ਯਾ- ਪਾਰਾ। ੪. ਮਨ. ਦਿਲ। ੫. ਦੋਹਰੇ ਦਾ ਇੱਕ ਭੇਦ. ਦੇਖੋ, ਦੋਹਰੇ ਦਾ ਰੂਪ ੮। ੬. ਛਲ. ਕਪਟ। ੭. ਦੋਸ. ਐ਼ਬ.
ਮਹਾਨ ਕੋਸ਼ — ਭਾਗ ੪, ਪੰਨਾ ੨੧੯