ਫਰਿਸ਼ਤਾ ਸਿਫਤ

ਫਾ. ⁧فرشتہصپفت⁩ ਫਰਿਸ਼ਤਾ ਸਿਫਤ. ਵਿ- ਦੇਵਤਿਆ ਦੇ ਗੁਣ ਧਾਰਨ ਵਾਲਾ. ਸਾਧੁ. ਗੁਰਮੁਖ. 813 ਇਸ ਤਵਾਰੀਖ ਦਾ ਨਾਮ "ਗੁਲਸ਼ਨੇ ਇਬਰਾਹੀਮ" ਅਤੇ "ਨੌਰਸਨਾਮਾ" ਭੀ ਹੈ. ਇਸ ਦਾ Col. Briggs ਨੇ ਸਨ ੧੮੨੯ ਵਿੱਚ ਅੰਗ੍ਰੇਜੀ ਤਰਜੁਮਾ ਕੀਤਾ ਹੈ.

ਮਹਾਨ ਕੋਸ਼ — ਭਾਗ ੩, ਪੰਨਾ ੭੧੬

ਇਹ ਸ਼ਬਦ ਗੁਰਬਾਣੀ ਵਿਚ ਖੋਜੋ →

ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ

Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.