ਟਕੁ
ਸੰਗਯਾ- ਸ਼ੇਰ ਆਦਿ ਪਸ਼ੂਆ ਦੀ ਪੂਛ ਦੇ ਸਿਰੇ ਤੇ ਚੌਰ ਦੀ ਸ਼ਕਲ ਦਾ ਰੋਮਾ ਦਾ ਗੁੱਫਾ. "ਫੇਰਤ ਲਾਗੁਲ ਟੌਰ ਕਰਾਲਾ." (ਗੁਪ੍ਰਸੂ) ੨. ਚੌਰ ਦੀ ਸ਼ਕਲ ਦਾ ਸਰਬੰਦ ਦਾ ਲਟਕਦਾ ਹੋਇਆ ਲੜ ਅਥਵਾ ਸਿਰ ਤੇ ਕਲਗੀ ਦੀ ਸ਼ਕਲ ਦਾ ਸਾਫੇ ਦਾ ਉਭਰਿਆ ਹੋਇਆ ਸਿਰਾ। ੩. ਬੂਟੇ ਦੀ ਮੰਜਰੀ. ਸਿੱਟਾ. "ਇਸ ਕੋ ਟੌਰ ਉਚੇਰੇ ਨਿਕਸਯੋ." (ਗੁਪ੍ਰਸੂ)
ਮਹਾਨ ਕੋਸ਼ — ਭਾਗ ੩, ਪੰਨਾ ੬੧