ਪਾਂਚਯਾਰੀ
ਪੰਜ ਪ੍ਯਾਰਿਆਂ ਦੀ ਮੰਡਲੀ। ੨. ਪੰਜ ਪ੍ਯਾਰਿਆਂ ਦੀ ਕਮੇਟੀ. ਸ੍ਰੀ ਗੁਰੂ ਗੋਬਿੰਦ ਸਿੰਘ ਭਾਰੀ ਤੇਗਧਾਰੀ ਬੀਰ ਛਤ੍ਰੀਕੋਮ ਸਾਰੀ ਕੀਨ ਬਾਜੀ ਜਾਨਦੀਨੀ ਹੈ, ਬਾਂਕਰੋ ਛਬੀਲੋ ਪ੍ਯਾਰੋ ਤੀਸਰੋ ਸਜਾਯੋ ਪੰਥ ਰਾਹ ਦੋਊ ਰੱਦਕੈ ਮ੍ਰਯਾਦ ਨੂਤ ਚੀਨੀ ਹੈ, ਚਿਰੀ ਤੋਂ ਚਿਰਾਏ ਬਾਜ ਕੀਰੀ ਤੇਂ ਭਗਾਏ ਫੀਲ ਮੀਰੀ ਔ ਫਕੀਰੀ ਪੀਰੀ ਤੀਨੋ ਧਾਰਲੀਨੀ ਹੈ, ਅਨਾਚਾਰੀ ਸ਼ਾਹਨ ਕੀ ਪਾਤਸ਼ਾਹੀ ਦੀਨੀ ਗਾਰ ਚਾਰਯਾਰੀ ਹੂੰ ਤੇਂ ਬਢ ਪਾਂਚਯਾਰੀ ਕੀਨੀ ਹੈ. (ਨਿਹਾਲ ਸਿੰਘ)
ਮਹਾਨ ਕੋਸ਼ — ਭਾਗ ੩, ਪੰਨਾ ੫੯੬