ਧੂਣਾ
ਸੰ. ਧੂਮ. ਸੰਗ੍ਯਾ- ਧੂੰਆਂ. "ਬੁਝਿਗਈ ਅਗਨਿ ਨ ਨਿਕਸਿਓ ਧੂਆ." (ਆਸਾ ਕਬੀਰ) ਸ਼ਰੀਰ ਦੀ ਗਰਮੀ ਸ਼ਾਂਤ ਹੋ ਗਈ, ਸ੍ਵਾਸਰੂਪ ਧੂੰਆਂ ਨਹੀਂ ਨਿਕਲਦਾ। ੨. ਅੰਗੀਠਾ. ਧੂਣਾ. "ਕੌਨ ਅਰਥ ਧੂਆਂ ਤੁਮ ਪਾਯਹੁ?" (ਗੁਪ੍ਰਸੂ) ੩. ਤਪਸ੍ਵੀ ਸਾਧੁ ਦੀ ਗੱਦੀ ਦਾ ਅਸਥਾਨ. ਜਿਵੇਂ- ਉਦਾ- ਸੀਨ ਸਾਧੂਆਂ ਦੇ ਚਾਰ ਧੂਏਂ. ਦੇਖੋ, ਉਦਾਸੀ.
ਮਹਾਨ ਕੋਸ਼ — ਭਾਗ ੩, ਪੰਨਾ ੩੬੩