ਜੋਗ
ਧਾਰਨ ਵਾਲਾ, ਅਤੇ ਹਠਯੋਗ ਦਾ ਅਯਾਸੀ. “ਜੋਗੀ ਜੰਗਮ ਭਗਵੇ ਭੇਖ.” (ਬਸੰ ਮਃ ੧) ੪. ਵਿਸ਼ਕੁੰਭ ਆਦਿ ੨੭ ਯੋਗਾਂ ਦੇ
ਜਾਣਨ ਵਾਲਾ, ਜ੍ਯੋਤਿਸ਼ੀ. “ਥਿਤਿਵਾਰੁ ਨ ਜੋਗੀ ਜਾਣੈ ਰੁਤਿ ਮਾਹੁ ਨਾ ਕੋਈ.” (ਜਪੁ) ੫. ਵਿ- ਯੋਗ੍ਯਤਾ ਵਾਲੀ. ਲਾਇਕ
“ ਅਸਾਂ ਵੇਖੇਜੋਗੀ ਵਸਤੁ ਨ ਕਾਈ.” (ਭਾਗੁ) ੬. ਜਿਤਨੀ. ਜਿੰਨੀ.
ਮਹਾਨ ਕੋਸ਼ — ਭਾਗ ੨, ਪੰਨਾ ੭੨੬