ਗੁਰੂਸੰਗਤਿ
ਸੰਗਯਾ- ਸਤਿਗੁਰੂ ਦੀ ਸੁਹਬਤ। ੨. ਸਿੱਖ ਸਮਾਜ. ਠਾਢੇ ਕਰ ਜੋਰਕੈ ਹਿਤਾਤ ਸੋਂ ਪੁਕਾਰੈਂ ਦੂਤ ਆਛੀ ਗੁਰੁਸੰਗਤਿ ਜੁ ਹੂਈ ਹੈ ਪਤੀਜਿਯੇ, ਬੇਰੀ ਪਾਯ ਡਾਰਕੈ ਲਪੇਟਕੈ ਜੰਜੀਰੈਂ ਹਾਥ ਕੰਠ ਤੌਕ ਪਾਯ ਹਿਯੇ ਆਗ ਧਾਰ ਲੀਜਿਯੇ, ਫਾਸੀ ਕਟਿ ਨਾਕ ਦੰਡ ਕਾਧਨ ਪੈ ਥੰਭੇ ਧਾਰ ਸ੍ਰੌਨਨ ਮੈ ਪਿੰਜਰੇ ਅੌ ਬਹੀ ਧੋਇ ਪੀਜਿਯੇ, ਸੇਸ ਨਰਕਾਵਲੀ ਬਟੋਰਕੈ ਉਠਾਯ ਮੂੰਡ ਭਾਰੀ ਭੀਮ ਗੈਲ ਮੈ ਨਿਸ਼ੰਕ ਸੈਲ ਕੀਜਿਯੇ. (ਸੰਤ ਨਿਹਾਲ ਸਿੰਘ)
ਮਹਾਨ ਕੋਸ਼ — ਭਾਗ ੨, ਪੰਨਾ ੪੩੯