ਦਾਖ
ਆਲ ਨਾ ਕਰਨਾ. ਸਾਰੀ ਪਿ੍ਰਥਿਵੀ ਤੇ ਕਰਤਾਰ ਦਾ ਚੌਕਾ ਮੰਨਣਾ. ਰਾਮਜੰਗਾ. ਬੰਦੂਕ. ਰਾਮਡੋਲ. ਬੋਕਾ. ਰਾਮਬਾਗ. ਸੰਸਾਰ. ਵਿਸ਼੍ਵ। ੨. ਜੰਗਲ. ਰਾਮਰਸ. ਲੂਣ. ਇਸ ਨੂੰ ਸਰਬਰਸ ਅਤੇ ਰੂਪਰਸ ਭੀ ਆਖਦੇ ਹਨ. ਰਾਮਰੋਟੀ. ਉਹ ਜਗੀਰ ਜੋ ਕਿਲੇ ਰਾਮਗੜੀ ਨਾਲ ਅਮਿ੍ਰਤਸਰ ਖਾਲਸੇ ਵਾਸਤੇ ਸੀ. ਰਾਮਲੱਡੂ. ਮਤੀਰਾ. ਰੁੱਪਾ. ਗਠਾ. ਪਿਆਜ਼. ਰੂਪਕੌਰ. ਕਾੜੀਨੀ, ਜਿਸ ਵਿੱਚ ਦੁੱਧ ਕਾੜਿੀਆ ਜਾਵੇ. ਰੂਪਰਸ. ਲੂਣ. ਨਮਕ. ਰੇਸ਼ਮ. ਸਣ. ਸਨਕੁਕੜਾ. ਰੇਸ਼
ਮਹਾਨ ਕੋਸ਼ — ਭਾਗ ੨, ਪੰਨਾ ੩੩੧