ਕੁਮਾਰਲਲਿਤ

ਇੱਕ ਛੰਦ. ਲੱਛਣ- ਚਾਰ ਚਰਣ, ਪ੍ਰਤਿ ਚਰਣ ਜ, ਰ, ਲ, ਗ, ???, ?, ?, ?. ਉਦਾਹਰਣ- ਕਿਸੂ ਨ ਦਾਨ ਦੇਹਿਂਗੇ। ਸੁ ਸਾਧੁ ਲੂਟ ਲੇਹਿਂਗੇ. x x x (ਕਲਕੀ) ੨. ਦੂਜਾ ਰੂਪ- ਪ੍ਰਤਿ ਚਰਣ- ਜ, ਸ, ਗ. ???, ???, ?. ਉਦਾਹਰਣ- ਵਿਰੰਚਿ ਗੁਣ ਦੇਖੈ। ਗਿਰਾ ਗੁਣ ਨ ਲੈਖੇ. (ਰਾਮਚੰਦਿ੍ਰਕਾ) x x x

ਮਹਾਨ ਕੋਸ਼ — ਭਾਗ ੨, ਪੰਨਾ ੨੪੨

ਇਹ ਸ਼ਬਦ ਗੁਰਬਾਣੀ ਵਿਚ ਖੋਜੋ →

ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ

Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.