ਕੀਮਿਯਾ

ਯੂ. ⁧کیمییا⁩ ਸੰਗਯਾ- ਰਸਾਯਨ. ਰਸਾਇਣ. Chemia.378 ਪਹਿਲਾ ਲੋਕ ਤਾਬੇ ਤੋਂ ਸੋਨਾ ਅਤੇ ਕਲੀ ਤੋਂ ਚਾਦੀ ਬਣਾਉਣ ਦੇ ਆਹਰ ਵਿੱਚ ਲੱਗੇ, ਭਾਵੇਂ ਇਸ ਵਿੱਚ ਉਨੀਾ ਨੂੰ ਸਫਲਤਾ ਨਾ ਹੋਈ, ਪਰ ਉਨੀਾ ਦੀ ਖੋਜ ਦਾ ਸਿੱਟਾ ਰਸਾਇਨਵਿਦਯਾ (Chemistry) ਪ੍ਰਗਟ ਹੋ ਗਈ, ਜਿਸ ਤੋਂ ਦੇਸ਼ਾ ਦੇ ਦੇਸ਼ ਚਾਦੀ ਸੋਨੇ ਨਾਲ ਘਰ ਭਰ ਬੈਠੇ.

ਮਹਾਨ ਕੋਸ਼ — ਭਾਗ ੨, ਪੰਨਾ ੨੧੮

ਇਹ ਸ਼ਬਦ ਗੁਰਬਾਣੀ ਵਿਚ ਖੋਜੋ →

ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ

Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.