ਕਾਇਆ ਕੀ ਅਗਨਿ

ਸੰਗ੍ਯਾ- ਦੇਹ ਦੀ ਉਹ ਗਰਮੀ, ਜੋ ਜੀਵਨਦਸ਼ਾ ਨੂੰ ਕਾਇਮ ਰਖਦੀ ਹੈ. ਇਹ ਦਿਲ ਦੀ ਹਰਕਤ ਤੋਂ ਨਾੜੀਆਂ ਵਿੱਚ ਲਹੂ ਦੇ ਦੌੜਨ ਤੋਂ ਪੈਦਾ ਹੁੰਦੀ ਹੈ। ੨. ਦੇਹਾਭਿਮਾਨ. ਖੁਦੀ. “ਕਾਇਆ ਕੀ ਅਗਨਿ ਬ੍ਰਹਮ ਪਰਜਾਰੈ.” (ਭੈਰ ਕਬੀਰ) ਆਤਮ- ਪ੍ਰਕਾਸ਼ ਰੂਪ ਪ੍ਰਚੰਡ ਅਗਨਿ ਵਿੱਚ ਦੇਹਾਭਿਮਾਨ ਭਸਮ ਕਰੇ.

ਮਹਾਨ ਕੋਸ਼ — ਭਾਗ ੨, ਪੰਨਾ ੧੭੫

ਇਹ ਸ਼ਬਦ ਗੁਰਬਾਣੀ ਵਿਚ ਖੋਜੋ →

ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ

Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.