ਕਪੜਾ

ਦੇਖੋ, ਕਪੜਾ. 7 ਪੰਡਿਤ ਰਾਮਹਿਸਨ ਦਾ ਰਚਿਆ "ਭਗਵਤੀ ਪਦਯ ਪੁਸਪਾਜਲਿ ਸਤੋਤ੍ਰ" ਬਹੁਤ ਪੁਰਾਣਾ ਹੈ, ਜਿਸ ਦੇ ੩੦ ਤਿ੍ਰਭੰਗੀ ਛੰਦ ਹਨ ਇਸੇ ਦਾ ਸ੍ਵਤੰਤ੍ਰ ਅਨੁਵਾਦ ੨੦. ਤਿ੍ਰਭੰਗੀ ਛੰਦਾ ਵਿੱਚ ਇਹ ਅਕਾਲਉਸਤਤਿ ਦਾ ਪਾਠ ਹੈ, ਜੋ ਲੇਖਕਪ੍ਰਮਾਦ ਨਾਲ ਦੂਜੇ ਚੰਡੀਚਰਿਤ੍ਰ ਵਿੱਚ ਨਹੀਂ ਲਿਖਿਆ ਗਿਆ. ਪਾਠਕਾ ਦੇ ਗਯਾਨ ਹਿਤ ਦੋਹਾ ਅਸਤੋਤ੍ਰਾ ਦੇ ਕੁਝ ਪਾਠ ਲਿਖਦੇ ਹਾ- "ਰਕਤਾਸੁਰ ਮਰਦਨਿ ਚੰਡ ਚਕਰਦਨਿ ਦਾਨਵ ਅਰਦਨਿ ਬਿਡਾਲਬਧੇ, ਸਰਧਾਰ ਬਿਥਰਖਣਿ ਦੁਰਜਨ ਧਰਖਣਿ ਅਤੁਲ ਅਮਰਖਣਿ ਧਰਮਧੁਜੇ, ਧੂਮ੍ਰਾਛ ਵਿਧ੍ਵੰਧਨਿ ਸ੍ਰੋਣਿਤਚੁੰਸਨਿ ਸੁੰਭ ਨਿਪਾਤ ਨਿਸੁੰਭ ਮਥੇ, ਜੈ ਜੈ ਹੋਸੀ ਮਹਿਖਾਸੁਰ ਮਰਦਨਿ ਹੰਮਕਪਰਦਿਨਿ ਛਤ੍ਰਛਿਤੇ." (ਅਕਾਲ) शार वर वर्षिण्िा दुर्धर धर्षिण्िा दुर्मष मर्षाण्िा हर्षरते। xxx अयिनिजहुङ्कृति मात्र्ा निशाकृत धूम्रविलोचन धूम्र शाते। समरविशाोषित शाोण्िातबीज समुद्रवशाोण्िातबीजलते। शिाव शिाव शाुम्भ निशाुम्भ महाहव तर्पित भृतपिशाचपते। जपजप हे महिषासुर मर्दिनि रज़्यकपर्दि नि शाैलसुते॥१०॥

ਮਹਾਨ ਕੋਸ਼ — ਭਾਗ ੨, ਪੰਨਾ ੧੨੧

ਇਹ ਸ਼ਬਦ ਗੁਰਬਾਣੀ ਵਿਚ ਖੋਜੋ →

ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ

Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.