ਸ੍ਵਸਤਿਬਿਵਸਥਾ
ਸੰ. ਸ੍ਵਸਿਤ ਵਯਵਸਥਾ. ਸੰਗਯਾ- ਕਲਯਾਣ ਦੀ ਮਰਯਾਦਾ. ਮੋਖਪੱਧਤਿ. ਮੁਕਤਿ ਦੀ ਮਰਜਾਦਾ. "ਸ੍ਵਸਤਿਬਿਵਸਥਾ ਹਰਿ ਕੀ ਸੇਵਾ." (ਧਨਾ ਮਃ ੫) 314 ਜੋ ਕੁੱਟਕੇ ਜੌਂ ਦੇ ਆਕਾਰ ਕੀਤਾ ਗਿਆ ਹੈ. ਜੋ ਬਹੁਤ ਬਰੀਕ ਨਹੀਂ ਪੀਠਾ.
ਮਹਾਨ ਕੋਸ਼ — ਭਾਗ ੧, ਪੰਨਾ ੬੬੬