ਸ਼੍ਰੀਨਿਵਾਸ
ਦੇਖੋ, ਸ੍ਰੀਧਰ. ਸੰਗ੍ਯਾ- ਕਰਤਾਰ,”ਸ੍ਰੀ ਨਿਵਾਸ ਆਦਿ ਪੁਰਖੁ ਸਦਾ ਤੁਹੀ." (ਸਵੈਯੇ ਮਃ ੪.
ਕੇ) “ਬ੍ਰਹਮ ਮਹੇਸੁਰ ਬਿਸਨੁ ਸਚੀ ਪਤਿ ਅੰਤ ਫਸੇ ਜਮ ਫਾਸਿ ਪਰੈਂਗੇ। ਜੇ ਨਰ ਸ੍ਰੀਪਤਿ ਕੇ ਪ੍ਰਸ ਹੈਂ ਪਗ ਤੇ ਨਰ ਫੇਰ ਨ ਦੇਹ
ਧਰੈਂਗੇ॥” (ਅਕਾਲ) ੨. ਵਿਸ਼ਨੂ। ੩. ਵਿ- ਦੌਲਤਮੰਦ, ਧਨੀ
ਮਹਾਨ ਕੋਸ਼ — ਭਾਗ ੧, ਪੰਨਾ ੬੬੪