ਸ਼ਾਹਜਹਾਂਪੁਰ
ਯੂ. ਪੀ. ਦੇ ਇਲਾਕੇ ਇੱਕ ਸ਼ਹਰ, ਜੋ ਦੇਓਹਾ (ਗੱਰਾ) ਨਦੀ ਦੇ ਖੱਬੇ ਕਿਨਾਰੇ ਸ਼ਾਹਜਹਾ ਦੇ ਫੌਜੀ ਅਫਸਰ ਦਿਲੇਰ ਖਾ ਨੇ ਸਨ ੧੬੪੭ ਵਿੱਚ ਵਸਾਇਆ. ਇਹ ਕਲਕੱਤੇ ਤੋਂ ੭੬੮ ਅਤੇ ਬੰਬਈ ਤੋਂ ੯੮੭ ਮੀਲ ਹੈ. "ਸਾਹਜਹਾਪੁਰ ਮੇ ਹੁਤੀ ਇਕ ਪਟੂਆ ਕੀ ਨਾਰਿ." (ਚਰਿਤ੍ਰ ੪੧)
ਮਹਾਨ ਕੋਸ਼ — ਭਾਗ ੧, ਪੰਨਾ ੪੭੩
ਮਹਾਨ ਕੋਸ਼ — ਭਾਗ ੧, ਪੰਨਾ ੪੭੩
ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ
Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.