ਅਵਗਤਿ ਬਾਣਿ
ਅਵਯਕਤ ਦੀ ਬਾਣੀ. ਨਿਰਾਕਾਰ ਪ੍ਰਭੁ ਦੀ ਅਨਾਹਤ ਬਾਣੀ। ੨. ਚਿੱਤ ਦੀ ਵਿ੍ਰੱਤਿ ਨਾਲ ਸਿਮਰਣ ਕੀਤੀ ਅਕਾਲੀ ਬਾਣੀ. "ਅਵਗਤਿ ਬਾਣਿ ਛੋਡਿ ਮਿ੍ਰਤਮੰਡਲਿ ਤਉ ਪਾਛੇ ਪਛੁਤਾਣਾ." (ਸ੍ਰੀ ਬੇਣੀ)
ਮਹਾਨ ਕੋਸ਼ — ਭਾਗ ੧, ਪੰਨਾ ੨੪੯
ਮਹਾਨ ਕੋਸ਼ — ਭਾਗ ੧, ਪੰਨਾ ੨੪੯
ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ
Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.