ਅਟਕਣਾ
ਹਿ- ਰੁਕਣਾ. ਠਹਿਰਨਾ। ੨. ਆਸ਼ਿਕ ਹੋਣਾ. ਮੋਹਿਤ ਹੋਣਾ. ਪ੍ਰੇਮਬੰਧਨ ਵਿੱਚ ਫਸਣਾ. "ਅਟਕਿਓ ਸੁਤ ਬਨਿਤਾ ਸੰਗ." (ਕਾਨ ਮਃ ੫) "ਅਟਕ ਰਹੀ ਲਖ ਰਾਜ ਕੁਮਾਰਾ." (ਚਰਿਤ੍ਰ ੩੧੨)
ਮਹਾਨ ਕੋਸ਼ — ਭਾਗ ੧, ਪੰਨਾ ੧੪੯
ਮਹਾਨ ਕੋਸ਼ — ਭਾਗ ੧, ਪੰਨਾ ੧੪੯
ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ
Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.