ਮਾਤਾ ਜੂਠੀ ਪਿਤਾ ਭੀ ਜੂਠਾ ਜੂਠੇ ਹੀ ਫਲ ਲਾਗੇ ॥
ਗੁਰਮੁਖੀ
ਮਾਤਾ ਜੂਠੀ ਪਿਤਾ ਭੀ ਜੂਠਾ ਜੂਠੇ ਹੀ ਫਲ ਲਾਗੇ ॥
ਆਵਹਿ ਜੂਠੇ ਜਾਹਿ ਭੀ ਜੂਠੇ ਜੂਠੇ ਮਰਹਿ ਅਭਾਗੇ ॥੧॥
ਕਹੁ ਪੰਡਿਤ ਸੂਚਾ ਕਵਨੁ ਠਾਉ ॥
ਜਹਾਂ ਬੈਸਿ ਹਉ ਭੋਜਨੁ ਖਾਉ ॥੧॥ ਰਹਾਉ ॥
ਜਿਹਬਾ ਜੂਠੀ ਬੋਲਤ ਜੂਠਾ ਕਰਨ ਨੇਤ੍ਰ ਸਭਿ ਜੂਠੇ ॥
ਇੰਦ੍ਰੀ ਕੀ ਜੂਠਿ ਉਤਰਸਿ ਨਾਹੀ ਬ੍ਰਹਮ ਅਗਨਿ ਕੇ ਲੂਠੇ ॥੨॥
ਅਗਨਿ ਭੀ ਜੂਠੀ ਪਾਨੀ ਜੂਠਾ ਜੂਠੀ ਬੈਸਿ ਪਕਾਇਆ ॥
ਜੂਠੀ ਕਰਛੀ ਪਰੋਸਨ ਲਾਗਾ ਜੂਠੇ ਹੀ ਬੈਠਿ ਖਾਇਆ ॥੩॥
ਗੋਬਰੁ ਜੂਠਾ ਚਉਕਾ ਜੂਠਾ ਜੂਠੀ ਦੀਨੀ ਕਾਰਾ ॥
ਕਹਿ ਕਬੀਰ ਤੇਈ ਨਰ ਸੂਚੇ ਸਾਚੀ ਪਰੀ ਬਿਚਾਰਾ ॥੪॥੧॥੭॥
ਮਾਂ ਅਪਵਿੱਤਰ, ਪਿਉ ਅਪਵਿੱਤਰ, ਇਹਨਾਂ ਤੋਂ ਜੰਮੇ ਹੋਏ ਬਾਲ-ਬੱਚੇ ਭੀ ਅਪਵਿੱਤਰ; (ਜਗਤ ਵਿਚ ਜੋ ਭੀ) ਜੰਮਦੇ ਹਨ ਉਹ ਅਪਵਿੱਤਰ, ਜੋ ਮਰਦੇ ਹਨ ਉਹ ਭੀ ਅਪਵਿੱਤਰ; ਬਦ-ਨਸੀਬ ਜੀਵ ਅਪਵਿੱਤਰ ਹੀ ਮਰ ਜਾਂਦੇ ਹਨ ।੧।
ਹੇ ਪੰਡਿਤ! ਦੱਸ, ਉਹ ਕਿਹੜਾ ਥਾਂ ਹੈ ਜੋ ਸੁੱਚਾ ਹੈ, ਜਿੱਥੇ ਬੈਠ ਕੇ ਮੈਂ ਰੋਟੀ ਖਾ ਸਕਾਂ (ਤਾਂ ਜੁ ਪੂਰੀ ਸੁੱਚ ਰਹਿ ਸਕੇ)? ।੧।ਰਹਾਉ।
(ਮਨੁੱਖ ਦੀ) ਜੀਭ ਮੈਲੀ, ਬਚਨ ਭੀ ਮਾੜੇ, ਕੰਨ ਅੱਖਾਂ ਆਦਿਕ ਸਾਰੇ ਹੀ ਅਪਵਿੱਤਰ, (ਇਹਨਾਂ ਤੋਂ ਵਧੀਕ) ਕਾਮ-ਚੇਸ਼ਟਾ (ਐਸੀ ਹੈ ਜਿਸ) ਦੀ ਮੈਲ ਲਹਿੰਦੀ ਹੀ ਨਹੀਂ । ਹੇ ਬ੍ਰਾਹਮਣ-ਪੁਣੇ ਦੇ ਮਾਣ ਦੀ ਅੱਗ ਦੇ ਸੜੇ ਹੋਏ! (ਦੱਸ, ਸੁੱਚੀ ਕਿਹੜੀ ਸ਼ੈ ਹੋਈ?) ।੨।
ਅੱਗ ਜੂਠੀ, ਪਾਣੀ ਜੂਠਾ, ਪਕਾਣ ਵਾਲੀ ਭੀ ਜੂਠੀ, ਕੜਛੀ ਜੂਠੀ ਜਿਸ ਨਾਲ (ਭਾਜੀ ਆਦਿਕ) ਵਰਤਾਉਂਦਾ ਹੈ, ਉਹ ਪ੍ਰਾਣੀ ਭੀ ਜੂਠਾ ਜਿਹੜਾ ਬਹਿ ਕੇ ਖਾਂਦਾ ਹੈ ।੩।
ਗੋਹਾ ਜੂਠਾ, ਚੌਕਾ ਜੂਠਾ, ਜੂਠੀਆਂ ਹੀ ਉਸ ਚੌਕੇ ਦੇ ਦੁਆਲੇ ਪਾਈਆਂ ਲਕੀਰਾਂ । ਕਬੀਰ ਆਖਦਾ ਹੈ - ਸਿਰਫ਼ ਉਹੀ ਮਨੁੱਖ ਸੁੱਚੇ ਹਨ ਜਿਨ੍ਹਾਂ ਪਰਮਾਤਮਾ ਦੀ ਸੂਝ ਆ ਗਈ ਹੈ ।੪।੧।੭।
ਹਿਂਦੀ
ਮਾਤਾ ਜੂਠੀ ਪਿਤਾ ਭੀ ਜੂਠਾ ਜੂਠੇ ਹੀ ਫਲ ਲਾਗੇ ॥
ਆਵਹਿ ਜੂਠੇ ਜਾਹਿ ਭੀ ਜੂਠੇ ਜੂਠੇ ਮਰਹਿ ਅਭਾਗੇ ॥੧॥
ਕਹੁ ਪੰਡਿਤ ਸੂਚਾ ਕਵਨੁ ਠਾੳ ॥
ਜਹਾਂ ਬੈਸਿ ਹੳ ਭੋਜਨੁ ਖਾੳ ॥੧॥ ਰਹਾੳ ॥
ਜਿਹਬਾ ਜੂਠੀ ਬੋਲਤ ਜੂਠਾ ਕਰਨ ਨੇਗ਼ ਸਭਿ ਜੂਠੇ ॥
ੲੰਦ੍ਰੀ ਕੀ ਜੂਠਿ ੳਤਰਸਿ ਨਾਹੀ ਬ੍ਰਹਮ ਅਗਨਿ ਕੇ ਲੂਠੇ ॥੨॥
ਅਗਨਿ ਭੀ ਜੂਠੀ ਪਾਨੀ ਜੂਠਾ ਜੂਠੀ ਬੈਸਿ ਪਕਾੲਆ ॥
ਜੂਠੀ ਕਰਛੀ ਪਰੋਸਨ ਲਾਗਾ ਜੂਠੇ ਹੀ ਬੈਠਿ ਖਾੲਆ ॥੩॥
ਗੋਬ{ ਜੂਠਾ ਚੳਕਾ ਜੂਠਾ ਜੂਠੀ ਦੀਨੀ ਕਾਰਾ ॥
ਕਹਿ ਕਬੀਰ ਤੇੲ ਨਰ ਸੂਚੇ ਸਾਚੀ ਪਰੀ ਬਿਚਾਰਾ ॥੪॥੧॥੭॥
ਅਬ ਜਬਕਿ ਮਾਤਾ ਜੂਠੀ ਹੈ, ਪਿਤਾ ਭੀ ਜੂਠਾ ਹੈ ਤੋ ੲਨਕੇ ਪੈਦਾ ਹੋਨੇ ਵਾਲੇ ਬਚਚੇ ਭੀ ਜੂਠੇ ਹੀ ਹੋਂਗੇ। ਜਨਮ ਲੇਨੇ ਵਾਲੇ ਜੂਠੇ ਹੈ, ਬੁਰਾੲਯੋਂ ਮੇਂ ਲਿਪਤ ਰਹਕਰ ਮਰਨੇ ਵਾਲੇ ਭੀ ਜੂਠੇ ਹੈ, ਓੇਸੇ ਦੁਰਭਾਗਯਸ਼ਾਲੀ ਜੀਵ ਜੂਠਨ ਮੇਂ ਪੜੇ ਮੌਤ ਕੋ ਪ੍ਰਾਪਤ ਹੋਂਗੇ।੧।
ਹੇ ਪਫ਼ਿਡਤ! ਬਤਾਅੋ ਕੌਨ-ਸਾ ਠਿਕਾਨਾ ਪਵਿਗ਼ ਹੈ, ਜਹਾਂ ਬੈਠਕਰ ਭੋਜਨ ਕਰ ਸਕਤਾ ਹੂਂੱ।੧। ਰਹਾੳ।
(ਝੂਠ ਬੋਲਨੇ ਕੇ ਕਾਰਣ) ਜੀਭ ਝੂਠੀ ਹੈ, (ਅਪਸ਼ਬਦ ਬੋਲਨੇ ਕੇ ਕਾਰਣ) ਵਚਨ ਮੈਲੇ ਹੈ, (ਚੁਗਲੀ ਸੁਨਨੇ ਕੇ ਕਾਰਣ) ਕਾਨ ਜੂਠੇ ਹੈ, (ਪਰਾਯਾ }ਪ ਦੇਖਨੇ ਕੀ ਵਜਹ ਸੇ) ਨੇਗ਼ ਸਭੀ ਜੂਠੇ ਹੈ। ਹੇ ਪਫ਼ਿਡਤ! ਬ੍ਰਾਹੰਮਣ ਹੋਨੇ ਕੇ ਅਭਿਮਾਨ ਕੀ ਆਗ ਮੇਂ ਤੂ ਜਲ ਰਹਾ ਹੈ ਪਰਂਤੁ ਕਾਮਵਾਸਨਾ ਕੀ ਮੈਲ ਤੇਰੀ ੳਤਰਤੀ ਹੀ ਨਹੀ।੨।
ਅਗਨਿ ਭੀ ਅਪਵਿਗ਼ ਹੈ, (ਗਂਦਗੀ ਕੀ ਵਜਹ ਸੇ) ਪਾਨੀ ਅਸ਼ੁਦ ਹੈ, ਖਾਨਾ ਪਕਾਨੇ ਵਾਲੀ ਸਗ਼ੀ ਭੀ ਜੂਠੀ ਹੈ, ਪਰੋਸਨੇ ਵਾਲੀ ਕਲਛੀ ਭੀ ਜੂਠੀ ਹੈ, ਜੋ ਬੈਠਕਰ ਰੋਟੀ ਖਾਤਾ ਹੈ, ਵਹ ਵਯ#ਤ ਭੀ ਅਪਵਿਗ਼ ਹੀ ਹੈ।੩।
ਗੋਬਰ ਤਥਾ ਚੌਕਾ ਭੀ ਅਪਵਿਗ਼ ਹੈ ਤਥਾ ਚੌਕੇ ਪਰ ਖੀਂਚੀ ਲਕੀਰੇ ਮਲਿਨ ਹੈ। ਕਬੀਰ ਜੀ ਕਹਤੇ ਹੈ ਕਿ ਦਰਅਸਲ ਵਹੀ ਵਯ#ਤ ਸ਼ੁਧ ਹੈ, ਜਿਨਕੇ ਮਨ ਮੇਂ ਸਚਚੇ ਵਿਚਾਰ ਵਿਧਮਾਨ ਹੈ।੪।੧।੭।
English
The mother is impure, and the father is impure. The fruit they produce is impure. Impure they come, and impure they go. The unfortunate ones die in impurity. 1.
Tell me, O Pandit, O religious scholar, which place is uncontaminated? Where should I sit to eat my meal?.1. Pause.
The tongue is impure, and its speech is impure. The eyes and ears are totally impure. The impurity of the sexual organs does not depart; the Brahmin is burnt by the fire. 2.
The fire is impure, and the water is impure. The place where you sit and cook is impure. Impure is the ladle which serves the food. Impure is the one who sits down to eat it.3.
Impure is the cow dung, and impure is the kitchen square. Impure are the lines that mark it off. Says Kabeer, they alone are pure, who have obtained pure understanding. 4.1.7.