ਸਖੀ ਮਿਲਹੁ ਰਸਿ ਮੰਗਲੁ ਗਾਵਹੁ ਹਮ ਘਰਿ ਸਾਜਨੁ ਆਇਆ ॥੨॥
ਰਾਗੁ ਸੂਹੀ ਮਹਲਾ ੧ ਛੰਤੁ ਘਰੁ ੨
ਹਮ ਘਰਿ ਸਾਜਨ ਆਏ ॥ ਸਾਚੈ ਮੇਲਿ ਮਿਲਾਏ ॥ ਸਹਜਿ ਮਿਲਾਏ ਹਰਿ ਮਨਿ ਭਾਏ ਪੰਚ ਮਿਲੇ ਸੁਖੁ ਪਾਇਆ ॥ ਸਾਈ ਵਸਤੁ ਪਰਾਪਤਿ ਹੋਈ ਜਿਸੁ ਸੇਤੀ ਮਨੁ ਲਾਇਆ ॥ ਅਨਦਿਨੁ ਮੇਲੁ ਭਇਆ ਮਨੁ ਮਾਨਿਆ ਘਰ ਮੰਦਰ ਸੋਹਾਏ ॥ ਪੰਚ ਸਬਦ ਧੁਨਿ ਅਨਹਦ ਵਾਜੇ ਹਮ ਘਰਿ ਸਾਜਨ ਆਏ ॥੧॥ ਆਵਹੁ ਮੀਤ ਪਿਆਰੇ ॥ ਮੰਗਲ ਗਾਵਹੁ ਨਾਰੇ ॥ ਸਚੁ ਮੰਗਲੁ ਗਾਵਹੁ ਤਾ ਪ੍ਰਭ ਭਾਵਹੁ ਸੋਹਿਲੜਾ ਜੁਗ ਚਾਰੇ ॥ ਅਪਨੈ ਘਰਿ ਆਇਆ ਥਾਨਿ ਸੁਹਾਇਆ ਕਾਰਜ ਸਬਦਿ ਸਵਾਰੇ ॥ ਗਿਆਨ ਮਹਾ ਰਸੁ ਨੇਤ੍ਰੀ ਅੰਜਨੁ ਤ੍ਰਿਭਵਣ ਰੂਪੁ ਦਿਖਾਇਆ ॥ ਸਖੀ ਮਿਲਹੁ ਰਸਿ ਮੰਗਲੁ ਗਾਵਹੁ ਹਮ ਘਰਿ ਸਾਜਨੁ ਆਇਆ ॥੨॥ ਮਨੁ ਤਨੁ ਅੰਮ੍ਰਿਤਿ ਭਿੰਨਾ ॥ ਅੰਤਰਿ ਪ੍ਰੇਮੁ ਰਤੰਨਾ ॥ ਅੰਤਰਿ ਰਤਨੁ ਪਦਾਰਥੁ ਮੇਰੈ ਪਰਮ ਤਤੁ ਵੀਚਾਰੋ ॥ ਜੰਤ ਭੇਖ ਤੂ ਸਫਲਿਓ ਦਾਤਾ ਸਿਰਿ ਸਿਰਿ ਦੇਵਣਹਾਰੋ ॥ ਤੂ ਜਾਨੁ ਗਿਆਨੀ ਅੰਤਰਜਾਮੀ ਆਪੇ ਕਾਰਣੁ ਕੀਨਾ ॥ ਸੁਨਹੁ ਸਖੀ ਮਨੁ ਮੋਹਨਿ ਮੋਹਿਆ ਤਨੁ ਮਨੁ ਅੰਮ੍ਰਿਤਿ ਭੀਨਾ ॥੩॥ ਆਤਮ ਰਾਮੁ ਸੰਸਾਰਾ ॥ ਸਾਚਾ ਖੇਲੁ ਤੁਮੑਰਾ ॥ ਸਚੁ ਖੇਲੁ ਤੁਮੑਰਾ ਅਗਮ ਅਪਾਰਾ ਤੁਧੁ ਬਿਨੁ ਕਉਣੁ ਬੁਝਾਏ ॥ ਸਿਧ ਸਾਧਿਕ ਸਿਆਣੇ ਕੇਤੇ ਤੁਝ ਬਿਨੁ ਕਵਣੁ ਕਹਾਏ ॥ ਕਾਲੁ ਬਿਕਾਲੁ ਭਏ ਦੇਵਾਨੇ ਮਨੁ ਰਾਖਿਆ ਗੁਰਿ ਠਾਏ ॥ ਨਾਨਕ ਅਵਗਣ ਸਬਦਿ ਜਲਾਏ ਗੁਣ ਸੰਗਮਿ ਪ੍ਰਭੁ ਪਾਏ ॥੪॥੧॥੨॥
ਮੇਰੇ ਹਿਰਦੇ-ਘਰ ਵਿਚ ਮਿੱਤਰ-ਪ੍ਰਭੂ ਜੀ ਆ ਪ੍ਰਗਟੇ ਹਨ । ਸਦਾ-ਥਿਰ ਪ੍ਰਭੂ ਨੇ ਮੈਨੂੰ ਆਪਣੇ ਚਰਨਾਂ ਵਿਚ ਜੋੜ ਲਿਆ ਹੈ । ਪ੍ਰਭੂ ਜੀ ਨੇ ਮੈਨੂੰ ਆਤਮਕ ਅਡੋਲਤਾ ਵਿਚ ਟਿਕਾ ਦਿੱਤਾ ਹੈ, ਹੁਣ ਪ੍ਰਭੂ ਜੀ ਮੇਰੇ ਮਨ ਵਿਚ ਪਿਆਰੇ ਲੱਗ ਰਹੇ ਹਨ, ਮੇਰੇ ਪੰਜੇ ਗਿਆਨ-ਇੰਦ੍ਰੇ (ਆਪੋ ਆਪਣੇ ਵਿਸ਼ੇ ਵਲ ਦੌੜਨ ਦੇ ਥਾਂ ਪ੍ਰਭੂ-ਪਿਆਰ ਵਿਚ) ਇਕੱਠੇ ਹੋ ਬੈਠੇ ਹਨ, ਮੈਂ ਆਤਮਕ ਆਨੰਦ ਪ੍ਰਾਪਤ ਕਰ ਲਿਆ ਹੈ । ਜਿਸ ਨਾਮ-ਵਸਤੂ ਦੀ ਮੇਰੇ ਅੰਦਰ ਤਾਂਘ ਪੈਦਾ ਹੋ ਰਹੀ ਸੀ, ਉਹ ਹੁਣ ਮੈਨੂੰ ਮਿਲ ਗਈ ਹੈ । ਹੁਣ ਹਰ ਵੇਲੇ ਪ੍ਰਭੂ ਦੇ ਨਾਮ ਨਾਲ ਮੇਰਾ ਮਿਲਾਪ ਬਣਿਆ ਰਹਿੰਦਾ ਹੈ, ਮੇਰਾ ਮਨ (ਉਸ ਨਾਮ ਨਾਲ) ਗਿੱਝ ਗਿਆ ਹੈ, ਮੇਰਾ ਹਿਰਦਾ ਤੇ ਗਿਆਨ-ਇੰਦ੍ਰੇ ਸੁਹਾਵਣੇ ਹੋ ਗਏ ਹਨ ।
ਮੇਰੇ ਹਿਰਦੇ-ਘਰ ਵਿਚ ਸੱਜਣ-ਪ੍ਰਭੂ ਜੀ ਆ ਪ੍ਰਗਟੇ ਹਨ (ਹੁਣ ਮੇਰੇ ਅੰਦਰ ਅਜੇਹਾ ਆਨੰਦ ਬਣਿਆ ਪਿਆ ਹੈ, ਮਾਨੋ) ਪੰਜ ਕਿਸਮਾਂ ਦੇ ਸਾਜ ਲਗਾਤਾਰ ਮਿਲਵੀਂ ਸੁਰ ਵਿਚ (ਮੇਰੇ ਅੰਦਰ) ਵੱਜ ਰਹੇ ਹਨ ।੧। ਹੇ ਮੇਰੇ ਗਿਆਨ-ਇੰਦ੍ਰਿਓ! ਹੇ ਮੇਰੀ ਸਹੇਲੀਓ! ਆਓ, ਪਰਮਾਤਮਾ ਦੀ ਸਿਫ਼ਤਿ ਸਾਲਾਹ ਦੇ ਗੀਤ ਗਾਵੋ ਜੋ ਮਨ ਵਿਚ ਹੁਲਾਰਾ ਪੈਦਾ ਕਰਦੇ ਹਨ । ਉਹ ਗੀਤ ਗਾਵੋ ਜੋ ਅਟੱਲ ਆਤਮਕ ਆਨੰਦ ਪੈਦਾ ਕਰਦਾ ਹੈ, ਸਿਫ਼ਤਿ-ਸਾਲਾਹ ਦਾ ਉਹ ਗੀਤ ਗਾਵੋ ਜੋ ਚਹੁ ਜੁਗਾਂ ਵਿਚ ਆਤਮਕ ਹੁਲਾਰਾ ਦੇਈ ਰੱਖਦਾ ਹੈ, ਤਦੋਂ ਹੀ ਤੁਸੀ ਪ੍ਰਭੂ ਨੂੰ ਚੰਗੀਆਂ ਲੱਗੋਗੀਆਂ । (ਹੇ ਸਹੇਲੀਓ! ਮੇਰੇ ਹਿਰਦੇ ਨੂੰ ਆਪਣਾ ਘਰ ਬਣਾ ਕੇ ਸੱਜਣ-ਪ੍ਰਭੂ) ਆਪਣੇ ਘਰ ਵਿਚ ਆਇਆ ਹੈ, ਮੇਰੇ ਹਿਰਦੇ-ਥਾਂ ਵਿਚ ਬੈਠਾ ਸੋਭਾ ਦੇ ਰਿਹਾ ਹੈ, ਗੁਰੂ ਦੇ ਸ਼ਬਦ ਨੇ ਮੇਰੇ ਜੀਵਨ-ਮਨੋਰਥ ਸਵਾਰ ਦਿੱਤੇ ਹਨ ।
ਉੱਚੇ ਤੋਂ ਉੱਚਾ ਆਤਮਕ ਆਨੰਦ ਦੇਣ ਵਾਲਾ ਸਤਿਗੁਰੂ ਦੇ ਬਖ਼ਸ਼ੇ ਗਿਆਨ ਦਾ ਸੁਰਮਾ ਮੈਨੂੰ ਅੱਖਾਂ ਵਿਚ ਪਾਣ ਲਈ ਮਿਲਿਆ ਹੈ (ਉਸ ਦੀ ਬਰਕਤਿ ਨਾਲ ਗੁਰੂ ਨੇ) ਮੈਨੂੰ ਤਿੰਨਾਂ ਭਵਨਾਂ ਵਿਚ ਵਿਆਪਕ ਪ੍ਰਭੂ ਦਾ ਦਰਸਨ ਕਰਾ ਦਿੱਤਾ ਹੈ । ਹੇ ਸਹੇਲੀਓ! ਪ੍ਰਭੂ ਚਰਨਾਂ ਵਿਚ ਜੁੜੋ ਤੇ ਆਨੰਦ ਨਾਲ ਸਿਫ਼ਤਿ-ਸਾਲਾਹ ਦਾ ਉਹ ਗੀਤ ਗਾਵੋ ਜੋ ਆਤਮਕ ਹੁਲਾਰਾ ਪੈਦਾ ਕਰਦਾ ਹੈ, ਮੇਰੇ ਹਿਰਦੇ-ਘਰ ਵਿਚ ਸੱਜਣ ਪ੍ਰਭੂ ਆ ਪ੍ਰਗਟਿਆ ਹੈ ।੨। (ਹੇ ਸਹੇਲੀਹੋ!) ਮੇਰਾ ਮਨ ਤੇ ਸਰੀਰ ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਨਾਲ ਭਿੱਜ ਗਿਆ ਹੈ, ਮੇਰੇ ਹਿਰਦੇ ਵਿਚ ਪ੍ਰੇਮ-ਰਤਨ ਪੈਦਾ ਹੋ ਪਿਆ ਹੈ । ਮੇਰੇ ਹਿਰਦੇ ਵਿਚ ਪਰਮਾਤਮਾ ਦੇ ਗੁਣਾਂ ਦੀ ਵਿਚਾਰ (ਦਾ ਇਕ ਐਸਾ) ਸੋਹਣਾ ਰਤਨ ਪੈਦਾ ਹੋ ਪਿਆ ਹੈ (ਜਿਸ ਦੀ ਬਰਕਤਿ ਨਾਲ ਮੈਂ ਉਸ ਦੇ ਦਰ ਤੇ ਇਉਂ ਅਰਦਾਸਿ ਕਰਦੀ ਹਾਂ—ਹੇ ਪ੍ਰਭੂ!
ਸਾਰੇ ਜੀਵ ਤੇਰੇ ਦਰ ਦੇ ਭਿਖਾਰੀ ਹਨ) ਤੂੰ ਭਿਖਾਰੀ ਜੀਵਾਂ ਦਾ ਕਾਮਯਾਬ ਦਾਤਾ ਹੈਂ, ਤੂੰ ਹਰੇਕ ਜੀਵ ਦੇ ਸਿਰ ਉਤੇ (ਰਾਖਾ ਤੇ) ਦਾਤਾਰ ਹੈਂ । ਤੂੰ ਸਿਆਣਾ ਹੈਂ, ਗਿਆਨ-ਵਾਨ ਹੈਂ, ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈਂ, ਤੂੰ ਆਪ ਹੀ ਇਹ (ਸਾਰਾ) ਜਗਤ ਰਚਿਆ ਹੈ (ਤੇ ਆਪ ਹੀ ਹਰੇਕ ਦੀਆਂ ਲੋੜਾਂ ਪੂਰੀਆਂ ਕਰਨੀਆਂ ਜਾਣਦਾ ਹੈਂ ਤੇ ਪੂਰੀਆਂ ਕਰਦਾ ਹੈਂ) । ਹੇ ਸਹੇਲੀਓ! (ਮੇਰਾ ਹਾਲ ਸੁਣੋ) ਮੋਹਨ-ਪ੍ਰਭੂ ਨੇ ਮੇਰਾ ਮਨ ਆਪਣੇ ਪ੍ਰੇਮ ਦੇ ਵੱਸ ਵਿਚ ਕਰ ਲਿਆ ਹੈ, ਮੇਰਾ ਮਨ ਮੇਰਾ ਤਨ ਉਸ ਦੇ ਨਾਮ-ਅੰਮ੍ਰਿਤ ਨਾਲ ਭਿੱਜਾ ਪਿਆ ਹੈ ।੩। ਹੇ ਪ੍ਰਭੂ! ਤੂੰ ਸੰਸਾਰ ਦੀ ਜਿੰਦ-ਜਾਨ ਹੈਂ, ਇਹ ਸੰਸਾਰ ਤੇਰੀ ਸਚ-ਮੁਚ ਦੀ ਰਚੀ ਹੋਈ ਖੇਡ ਹੈ (ਭਾਵ, ਹੈ ਤਾਂ ਇਹ ਸੰਸਾਰ ਇਕ ਖੇਡ ਹੀ, ਹੈ ਤਾਂ ਨਾਸਵੰਤ, ਪਰ ਮਨ ਦਾ ਭਰਮ ਨਹੀਂ, ਸਚ-ਮੁਚ ਮੌਜੂਦ ਹੈ) ।ਹੇ ਅਪਹੁੰਚ ਤੇ ਬੇਅੰਤ ਪ੍ਰਭੂ!
ਇਹ ਸੰਸਾਰ ਤੇਰੀ ਸਚ-ਮੁਚ ਦੀ ਰਚੀ ਹੋਈ ਇਕ ਖੇਡ ਹੈ (ਇਹ ਅਸਲੀਅਤ) ਤੈਥੋਂ ਬਿਨਾ ਕੋਈ ਸਮਝਾ ਨਹੀਂ ਸਕਦਾ । (ਇਹ ਸੰਸਾਰ ਵਿਚ) ਅਨੇਕਾਂ ਹੀ ਪੁੱਗੇ ਹੋਏ ਜੋਗੀ ਅਨੇਕਾਂ ਹੀ ਸਾਧਨਾਂ ਕਰਨ ਵਾਲੇ ਤੇ ਅਨੇਕਾਂ ਹੀ ਸਿਆਣੇ ਹੁੰਦੇ ਆਏ ਹਨ (ਤੇਰੀ ਹੀ ਮੇਹਰ ਨਾਲ ਇਸ ਮਰਾਤਬੇ ਤੇ ਪਹੁੰਚਦੇ ਹਨ) ਤੈਥੋਂ ਬਿਨਾ ਹੋਰ ਕੋਈ ਤੇਰਾ ਸਿਮਰਨ ਨਹੀਂ ਕਰਾ ਸਕਦਾ । (ਤੇਰੀ ਹੀ ਮੇਹਰ ਨਾਲ) ਗੁਰੂ ਨੇ ਜਿਸ ਦਾ ਮਨ ਤੇਰੇ ਚਰਨਾਂ ਵਿਚ ਜੋੜਿਆ, ਉਸ ਦਾ ਜਨਮ ਮਰਨ ਦਾ ਗੇੜ ਮੁੱਕ ਗਿਆ । ਹੇ ਨਾਨਕ! (ਪ੍ਰਭੂ ਦੀ ਮੇਹਰ ਦਾ ਸਦਕਾ) ਜਿਸ ਮਨੁੱਖ ਨੇ ਗੁਰੂ ਦੇ ਸ਼ਬਦ ਵਿਚ ਜੁੜ ਕੇ (ਆਪਣੇ ਅੰਦਰੋਂ) ਔਗੁਣ ਸਾੜ ਲਏ, ਉਸ ਨੇ ਗੁਣਾਂ ਦੇ ਮਿਲਾਪ ਨਾਲ ਪ੍ਰਭੂ ਨੂੰ ਲੱਭ ਲਿਆ ।੪।੧।੨।
ਰਾਗੁ ਸੂਹੀ ਮਹਲਾ ੧ ਛੰਤੁ ਘ} ੨ ਹਮ ਘਰਿ ਸਾਜਨ ਆਓ ॥
ਸਾਚੈ ਮੇਲਿ ਮਿਲਾਓ ॥
ਸਹਜਿ ਮਿਲਾਓ ਹਰਿ ਮਨਿ ਭਾਓ ਪੰਚ ਮਿਲੇ ਸੁਖੁ ਪਾੲਆ ॥
ਸਾੲé ਵਸਤੁ ਪਰਾਪਤਿ ਹੋੲé ਜਿਸੁ ਸੇਤੀ ਮਨੁ ਲਾੲਆ ॥
ਅਨਦਿਨੁ ਮੇਲੁ ਭੲਆ ਮਨੁ ਮਾਨਿਆ ਘਰ ਮੰਦਰ ਸੋਹਾਓ ॥
ਪੰਚ ਸਬਦ ਧੁਨਿ ਅਨਹਦ ਵਾਜੇ ਹਮ ਘਰਿ ਸਾਜਨ ਆਓ ॥੧॥
ਆਵਹੁ ਮੀਤ ਪਿਆਰੇ ॥
ਮੰਗਲ ਗਾਵਹੁ ਨਾਰੇ ॥
ਸਚੁ ਮੰਗਲੁ ਗਾਵਹੁ ਤਾ ਪ੍ਰਭ ਭਾਵਹੁ ਸੋਹਿਲੜਾ ਜੁਗ ਚਾਰੇ ॥
ਅਪਨੈ ਘਰਿ ਆੲਆ ਥਾਨਿ ਸੁਹਾੲਆ ਕਾਰਜ ਸਬਦਿ ਸਵਾਰੇ ॥
ਗਿਆਨ ਮਹਾ ਰਸੁ ਨੇਤ੍ਰੀ ਅੰਜਨੁ ਗ਼ਿਭਵਣ }ਪੁ ਦਿਖਾੲਆ ॥
ਸਖੀ ਮਿਲਹੁ ਰਸਿ ਮੰਗਲੁ ਗਾਵਹੁ ਹਮ ਘਰਿ ਸਾਜਨੁ ਆੲਆ ॥੨॥
ਮਨੁ ਤਨੁ ਅੰਮ੍ਰਿਤਿ ਭਿੰਨਾ ॥
ਅੰਤਰਿ ਪ੍ਰੇਮੁ ਰਤੰਨਾ ॥
ਅੰਤਰਿ ਰਤਨੁ ਪਦਾਰਥੁ ਮੇਰੈ ਪਰਮ ਤਤੁ ਵੀਚਾਰੋ ॥
ਜੰਤ ਭੇਖ ਤੂ ਸਫਲਿਅੋ ਦਾਤਾ ਸਿਰਿ ਸਿਰਿ ਦੇਵਣਹਾਰੋ ॥
ਤੂ ਜਾਨੁ ਗਿਆਨੀ ਅੰਤਰਜਾਮੀ ਆਪੇ ਕਾਰਣੁ ਕੀਨਾ ॥
ਸੁਨਹੁ ਸਖੀ ਮਨੁ ਮੋਹਨਿ ਮੋਹਿਆ ਤਨੁ ਮਨੁ ਅੰਮ੍ਰਿਤਿ ਭੀਨਾ ॥੩॥
ਆਤਮ ਰਾਮੁ ਸੰਸਾਰਾ ॥
ਸਾਚਾ ਖੇਲੁ ਤੁਮੑਰਾ ॥
ਸਚੁ ਖੇਲੁ ਤੁਮੑਰਾ ਅਗਮ ਅਪਾਰਾ ਤੁਧੁ ਬਿਨੁ ਕੳਣੁ ਬੁਝਾਓ ॥
ਸਿਧ ਸਾਧਿਕ ਸਿਆਣੇ ਕੇਤੇ ਤੁਝ ਬਿਨੁ ਕਵਣੁ ਕਹਾਓ ॥
ਕਾਲੁ ਬਿਕਾਲੁ ਭਓ ਦੇਵਾਨੇ ਮਨੁ ਰਾਖਿਆ ਗੁਰਿ ਠਾਓ ॥
ਨਾਨਕ ਅਵਗਣ ਸਬਦਿ ਜਲਾਓ ਗੁਣ ਸੰਗਮਿ ਪ੍ਰਭੁ ਪਾਓ ॥੪॥
੧॥੨॥
ਮੇਰੇ ਹਨੂੰਦਯ ਘਰ ਮੇਂ ਮਿਗ਼ ਪ੍ਰਭੁ ਜੀ ਆ ਪ੍ਰਕਟ ਹੁਓ ਹੈਂ। ਸਦਾ-Æਥਰ ਪ੍ਰਭੁ ਨੇ ਮੁਝੇ ਅਪਨੇ ਚਰਣੋਂ ਮੇਂ ਜੋੜ ਲਿਯਾ ਹੈ। ਪ੍ਰਭੁ ਜੀ ਨੇ ਮੁਝੇ ਆ੍ਤਿਮਕ ਅਡੋਲਤਾ ਮੇਂ ਟਿਕਾ ਦਿਯਾ ਹੈ, ਅਬ ਪ੍ਰਭੁ ਜੀ ਮੇਰੇ ਮਨ ਕੋ ❁ਯਾਰੇ ਲਗ ਰਹੇਂ ਹੈਂ, ਮੇਰੀ ਪਾਂਚੋਂ ਜ਼ਾਨ-ੲਂਦ੍ਰਿਯ (ਅਪਨੇ-ਅਪਨੇ ਵਿÀਯੋਂ ਕੀ ਅੋਰ ਭਾਗਨੇ ਕੀ ਜਗਹ ਪ੍ਰਭੁ ਕੇ ਪ੍ਰੇਮ ਮੇਂ) ੲਕû ਹੋ ਕੇ ਬੈਠ ਗੲé ਹੈ, ਮੈਨੇ ਆ੍ਤਿਮਕ ਆਨਂਦ ਪ੍ਰਾ❁ਤ ਕਰ ਲਿਯਾ ਹੈ। ਜਿਸ ਨਾਮ-ਵÆਤੁ ਕੀ ਮੇਰੇ ਅਂਦਰ ਚਾਹਤ ਪੈਦਾ ਹੋ ਰਹੀ ਥੀ, ਵਹ ਅਬ ਮੁਝੇ ਮਿਲ ਗੲé ਹੈ। ਅਬ ਹਰ ਵ#ਤ ਪ੍ਰਭੁ ਕੇ ਨਾਮ ਸੇ ਮੇਰਾ ਮਿਲਾਪ ਬਨਾ ਰਹਤਾ ਹੈ, ਮੇਰਾ ਮਨ (ੳਸਕੇ ਨਾਮ ਸੇ) ਪਤੀਜ ਗਯਾ ਹੈ, ਮੇਰਾ ਹਨੂੰਦਯ ਔਰ ਜ਼ਾਨ-ੲਂਦ੍ਰਿਯ ਸੋਹਾਵਨੇ ਹੋ ਗਓ ਹੈ।
ਮੇਰੇ ਹਦਨੂੰਯ-ਘਰ ਮੇਂ ਸਖ਼ਜਨ ਪ੍ਰਭੁ ਜੀ ਆ ਪ੍ਰਕਟ ਹੁਓ ਹੈ (ਅਬ ਮੇਰੇ ਅਂਦਰ ਓੇਸਾ ਆਨਂਦ ਆ ਬਨਾ ਹੈ, ਜੈਸੇ) ਪਾਂਚ ਕਿਸਮੋਂ ਕੇ ਸਾਜ ਲਗਾਤਾਰ ਮਿªਤ ਸੁਰ ਮੇਂ (ਮੇਰੇ) ਅਂਦਰ ਬਜ ਰਹੇ ਹੈ।੧। ਹੇ ਮੇਰੀ ਜ਼ਾਨੇਂਿñਦ੍ਰਯੋ! ਹੇ ਮੇਰੀ ਸਹੇਲਿਯੋ! ਆਅੋ, ਪਰਮਾ੍ਤਮਾ ਕੀ ਮਹਿਮਾ ਕੇ ਗੀਤ ਗਾਅੋ ਜੋ ਮਨ ਮੇਂ ਹਿਲੋਰੇ ਪੈਦਾ ਕਰਤੇ ਹੈਂ। ਵਹ ਗੀਤ ਗਾਅੋ ਜੋ ਅਟਲ ਆ੍ਤਿਮਕ ਆਨਂਦ ਪੈਦਾ ਕਰਤੇ ਹੈ, ਮਹਿਮਾ ਕੇ ਵਹ ਗੀਤ ਗਾਅੋ ਜੋ ਚਾਰੋਂ ਯੁਗ ਮੇਂ ਆ੍ਤਿਮਕ ਹੁਲਾਰੇ ਦਿਓ ਰਖਤਾ ਹੈ, ਤਬ ਹੀ ਤੁਮ ਪ੍ਰਭੁ ਕੋ ਅਚਛੀ ਲਗੋਗੀ। (ਹੇ ਸਹੇਲਿਯੋ! ਮੇਰੇ ਹਨੂੰਦਯ ਕੋ ਅਪਨਾ ਘਰ ਬਨਾ ਕੇ ਸਖ਼ਜਨ ਪ੍ਰਭੁ) ਅਪਨੇ ਘਰ ਮੇਂ ਆਯਾ ਹੈ, ਮੇਰੇ ਹਨੂੰਦਯ-ਘਰ ਮੇਂ ਬੈਠਾ ਸ਼ੋਭਾਯਮਾਨ ਹੈ, ਗੁ{ ਕੇ ਸ਼‹ਦ ਨੇ ਮੇਰੇ ਜੀਵਨ ਕਾ ਲ–ਯ ਸਵਾਰ ਦਿਓ ਹੈ।
ੳਂੱਚੇ ਸੇ ੳਂੱਚਾ ਆਤਿਮਕ ਆਨਂਦ ਦੇਨੇ ਵਾਲੇ ਸਤਿਗੁ} ਕੇ ਬ$ਸ਼ੇ ਜ਼ਾਨ ਕਾ ਅਂਜਨ ਮੁਝੇ ਆਂਖੋਂ ਮੇਂ ਡਾਲਨੇ ਕੇ ਲਿਓ ਮਿਲਾ ਹੈ (ੳਸਕੀ ੲਨਾਯਤ ਸੇ ਗੁ{ ਨੇ ) ਮੁਝੇ ਤੀਨ ਭਵਨੋਂ ਮੇਂ ±ਯਾਪਕ ਪ੍ਰਭੁ ਕੇ ਦਸ਼éਨ ਕਰਾ ਦਿਓ ਹੈਂ। ਹੇ ਸਹੇਲਿਯੋ! ਮੇਰਾ ਮਨ ਔਰ ਸ਼ਰੀਰ ਆ੍ਤਿਮਕ ਜੀਵਨ ਦੇਨੇ ਵਾਲੇ ਨਾਮ-ਜਲ ਸੇ ਭੀਗ ਗਯਾ ਹੈ, ਮੇਰੇ ਹਨੂੰਦਯ ਮੇਂ ਪ੍ਰੇਮ-ਰਤਨ ਪੈਦਾ ਹੋ ਗਯਾ ਹੈ। ਮੇਰੇ ਹਨੂੰਦਯ ਮੇਂ ਪਰਮਾ੍ਤਮਾ ਕੇ ਗੁਣੋ ਕੀ ਵਿਚਾਰ (ਕਾ ਓਕ ਓੇਸਾ) ਸੁਂਦਰ ਰਤਨ ਪੈਦਾ ਹੋ ਗਯਾ ਹੈ (ਜਿਸਕੀ ੲਨਾਯਤ ਸੇ ਮੈਂ ੳਸਕੇ ਦਰ ਪਰ ਯੂਂ ਅਰਦਾਸ ਕਰਤੀ ਹੂਂੱ- ਹੇ ਪ੍ਰਭੁ! ਸਾਰੇ ਜੀਵ ਤੇਰੇ ਦਰ ਕੇ ਭਿਖਾਰੀ ਹੈਂ) ਤੂ ਭਿਖਾਰੀ ਜੀਵੋਂ ਕਾ ਕਾਮਯਾਬ ਦਾਤਾ ਹੈ, ਤੂ ਹਰੇਕ ਜੀਵ ਕੇ ਸਿਰ ਪਰ (ਰਖਵਾਲਾ ਔਰ) ਦਾਤਾਰ ਹੈ।
ਤੂ ਸਮਝਦਾਰ ਹੈ, ਜ਼ਾਨਵਾਨ ਹੈ, ਹਰੇਕ ਕੇ ਦਿਲ ਕੀ ਜਾਨਨੇ ਵਾਲਾ ਹੈ, ਤੂਨੇ ਖੁਦ ਹੀ ਯੇ (ਸਾਰਾ) ਜਗਤ ਰਚਾ ਹੈ (ਔਰ ਖੁਦ ਹੀ ਹਰੇਕ ਕੀ ਜ}ਰਤੇਂ ਪੂਰੀ ਕਰਨੀ ਜਾਨਤਾ ਹੈਂ। ਔਰ ਪੂਰੀ ਕਰਤਾ ਹੈ। ਹੇ ਸਹੇਲਿਯੋਂ! (ਮੇਰਾ ਹਾਲ ਸੁਨੋ) ਮੋਹਨ-ਪ੍ਰਭੁ ਨੇ ਮੇਰਾ ਮਨ ਅਪਨੇ ਪ੍ਰੇਮ ਕੇ ਵਸ਼ ਮੇਂ ਕਰ ਲਿਯਾ ਹੈ, ਮੇਰਾ ਮਨ ਮੇਰਾ ਤਨ ੳਸਕੇ ਨਾਮ-ਅਮਨੂੰਤ ਜਲ ਸੇ ਭੀਗ ਗਯਾ ਹੈ।੩। ਹੇ ਪ੍ਰਭੁ! ਤੂ ਸਂਸਾਰ ਕੀ ਜਿਂਦ-ਜਾਨ ਹੈ, ਯੇ ਸਂਸਾਰ ਤੇਰੀ ਸਚਮੁਚ ਕੀ ਰਚੀ ਹੁੲé ਖੇਲ ਹੈ (ਭਾਵ, ਹੈ ਤੋ ਯੇ ਸਂਸਾਰ ਓਕ ਖੇਲ ਹੀ, ਹੈ ਤੋ ਨਾਸ਼ਵਾਨ, ਪਰ ਮਨ ਕਾ ਭ੍ਰਮ ਨਹੀਂ, ਸਚਮੁਚ ਮੌਜੂਦ ਹੈ)। ਹੇ ਅਗੰਯ (ਪਹੁਂੱਚ ਸੇ ਪਰੇ) ਔਰ ਬੇਅਂਤ ਪ੍ਰਭੁ!
ਯੇ ਸਂਸਾਰ ਤੇਰੀ ਸਚਮੁਚ ਕੀ ਰਚੀ ਹੁੲ ਓਕ ਖੇਲ ਹੈ (ਲੀਲਾ ਹੈ) (ਯੇ ਅÆਲਯਤ) ਤੇਰੇ ਬਿਨਾ ਔਰ ਕੋੲé ਨਹੀਂ ਸਮਝ ਸਕਤਾ। (ੲਸ ਸਂਸਾਰ ਮੇਂ) ਅਨੇਕ ਹੀ ਪਹੁਂੱਚੇ ਹੁਓ ਜੋਗੀ ਅਨੇਕ ਹੀ ਸਾਧਨਾ ਕਰਨੇ ਵਾਲੇ ਔਰ ਅਨੇਕ ਹੀ ਸਮਝਦਾਰ ਹੋਤੇ ਆਓ ਹੈ (ਤੇਰੀ ਹੀ ਮੇਹਰ ਸੇ ੲਸ ਮਂਜਿਲ ਤਕ ਪਹੁਂੱਚਤੇ ਹੈਂ) ਤੇਰੇ ਬਿਨਾ ਔਰ ਕੋੲé ਤੇਰਾ ਸਮਰਣ ਕਰਾ ਹੀ ਨਹੀਂ ਸਕਤਾ। (ਤੇਰੀ ਹੀ ਮੇਹਰ ਸੇ) ਗੁ{ ਨੇ ਜਿਸਕਾ ਮਨ ਤੇਰੇ ਚਰਣੋਂ ਮੇਂ ਜੋੜਾ, ੳਸਕੇ ਜñਮ-ਮਰਣ ਕੇ ਚ#ਕਰ ਸਮਾ❁ਤ ਹੋ ਗਓ। ਹੇ ਨਾਨਕ! (ਪ੍ਰਭੁ ਕੀ ਮੇਹਰ ਕੇ ਸਦਕਾ) ਜਿਸ ਮਨੁੱਯ ਨੇ ਗੁ{ ਕੇ ਸ਼‹ਦ ਮੇਂ ਜੁੜ ਕੇ (ਅਪਨੇ ਅਂਦਰ ਸੇ) ਔਗੁਣ ਜਲਾ ਲਿਓ, ੳਸਨੇ ਗੁਣੋਂ ਕੇ ਮਿਲਾਪ ਸੇ ਪ੍ਰਭੁ ਕੋ ਪਾ ਲਿਯਾ।੪।੧।੨।
raagu soohee mhlaa 1 chhNtu ghru 2 ik oNkaar stigur pRsaadi.
hm ghri saajn AaaEay. saachai mayli milaaEay. shji milaaEay hri mni bhaaEay pNch milay sukhu paaEiAaa. saaEee vstu praapti hoEee jisu saytee mnu laaEiAaa. Andinu maylu bhEiAaa mnu maaniAaa ghr mNdr sohaaEay. pNch sbd Dhuni Anhd vaajay hm ghri saajn AaaEay. |1| Aaavhu meet piAaaray. mNgl gaavhu naaray. schu mNglu gaavhu taa pRbh bhaavhu sohilrhaa jug chaaray. Apnai ghri AaaEiAaa thaani suhaaEiAaa kaarj sbdi svaaray. giAaan mhaa rsu naytRee ANjnu tRibhvn roopu dikhaaEiAaa. skhee milhu rsi mNglu gaavhu hm ghri saajnu AaaEiAaa. |2| mnu tnu AMmRiti bhiNnaa. ANtri pRaymu rtNnaa. ANtri rtnu pdaarthu mayrai prm ttu veechaaro. jNt bhaykh too sfliAo daataa siri siri dayvnhaaro. too jaanu giAaanee ANtrjaamee Aaapay kaarnu keenaa. sunhu skhee mnu mohni mohiAaa tnu mnu AMmRiti bheenaa. |3| Aaatm raamu sNsaaraa. saachaa khaylu tumHaaraa. schu khaylu tumHaaraa Agm Apaaraa tuDhu binu kAunu bujhaaEay. siDh saaDhik siAaanay kaytay tujh binu kvnu khaaEay. kaalu bikaalu bhEay dayvaanay mnu raakhiAaa guri thaaEay. naank Avgn sbdi jlaaEay gun sNgmi pRbhu paaEay. |4|1|2|
RAAG SOOHEE, FIRST MEHL, CHHANT, SECOND HOUSE: ONE UNIVERSAL CREATOR GOD. BY THE GRACE OF THE TRUE GURU:
My friends have come into my home. The True Lord has united me with them. The Lord automatically united me with them when it pleased Him; uniting with the chosen ones, I have found peace. I have obtained that thing, which my mind desired. Meeting with them, night and day, my mind is pleased; my home and mansion are beautified. The unstruck sound current of the Panch Shabad, the Five Primal Sounds, vibrates and resounds; my friends have come into my home. || 1 || So come, my beloved friends, and sing the songs of joy, O sisters. Sing the true songs of joy and God will be pleased. You shall be celebrated throughout the four ages. My Husband Lord has come into my home, and my place is adorned and decorated. Through the Shabad, my affairs have been resolved. Applying the ointment, the supreme essence, of divine wisdom to my eyes, I see the Lord’s form throughout the three worlds. So join with me, my sisters, and sing the songs of joy and delight; my friends have come into my home. || 2 || My mind and body are drenched with Ambrosial Nectar; deep within the nucleus of my self, is the jewel of the Lord’s Love. This invaluable jewel is deep within me; I contemplate the supreme essence of reality. Living beings are mere beggars; You are the Giver of rewards; You are the Giver to each and every being. You are Wise and All-knowing, the Inner-knower; You Yourself created the creation. So listen, O my sisters — the Enticer has enticed my mind. My body and mind are drenched with Nectar. || 3 || O Supreme Soul of the World, Your play is true. Your play is true, O Inaccessible and Infinite Lord; without You, who can make me understand? There are millions of Siddhas and enlightened seekers, but without You, who can call himself one? Death and rebirth drive the mind insane; only the Guru can hold it in its place. O Nanak, one who burns away his demerits and faults with the Shabad, accumulates virtue, and finds God. || 4 || 1 || 2 ||