ਮੁਸਲਮਾਣੁ ਕਹਾਵਣੁ ਮੁਸਕਲੁ ਜਾ ਹੋਇ ਤਾ ਮੁਸਲਮਾਣੁ ਕਹਾਵੈ॥
ਗੁਰਮੁਖੀ
ਮੁਸਲਮਾਣੁ ਕਹਾਵਣੁ ਮੁਸਕਲੁ ਜਾ ਹੋਇ ਤਾ ਮੁਸਲਮਾਣੁ ਕਹਾਵੈ॥
ਅਵਲਿ ਅਉਲਿ ਦੀਨੁ ਕਰਿ ਮਿਠਾ ਮਸਕਲ ਮਾਨਾ ਮਾਲੁ ਮੁਸਾਵੈ॥
ਹੋਇ ਮੁਸਲਿਮੁ ਦੀਨ ਮੁਹਾਣੈ ਮਰਣ ਜੀਵਣ ਕਾ ਭਰਮੁ ਚੁਕਾਵੈ॥
ਰਬ ਕੀ ਰਜਾਇ ਮੰਨੇ ਸਿਰ ਉਪਰਿ ਕਰਤਾ ਮੰਨੇ ਆਪੁ ਗਵਾਵੈ॥
ਤਉ ਨਾਨਕ ਸਰਬ ਜੀਆ ਮਿਹਰੰਮਤਿ ਹੋਇ ਤ ਮੁਸਲਮਾਣੁ ਕਹਾਵੈ॥੧॥
(ਅਸਲ) ਮੁਸਲਮਾਨ ਅਖਵਾਣਾ ਬੜਾ ਔਖਾ ਹੈ ਜੇ (ਉਹੋ ਜਿਹਾ) ਬਣੇ ਤਾਂ ਮਨੁੱਖ ਆਪਣੇ ਆਪ ਨੂੰ ਮੁਸਲਮਾਨ ਅਖਾਏ।
(ਅਸਲੀ ਮੁਸਲਮਾਨ ਬਣਨ ਲਈ) ਸਭ ਤੋਂ ਪਹਿਲਾਂ (ਇਹ ਜ਼ਰੂਰੀ ਹੈ ਕਿ) ਮਜ਼ਹਬ ਪਿਆਰਾ ਲੱਗੇ, (ਫਿਰ) ਜਿਵੇਂ ਮਿਸਕਲੇ ਨਾਲ ਜੰਗਾਲ ਲਾਹੀਦਾ ਹੈ ਤਿਵੇਂ (ਆਪਣੀ ਕਮਾਈ ਦਾ) ਧਨ (ਲੋੜਵੰਦਿਆਂ ਨਾਲ) ਵੰਡ ਕੇ ਵਰਤੇ (ਤੇ ਇਸ ਤਰ੍ਹਾਂ ਦੌਲਤ ਦਾ ਅਹੰਕਾਰ ਦੂ੍ਰ ਕਰੇ)।
ਮਜ਼ਹਬ ਦੀ ਅਗਵਾਈ ਵਿਚ ਤੁਰ ਕੇ ਮੁਸਲਮਾਨ ਬਣੇ, ਤੇ ਸਾਰੀ ਉਮਰ ਦੀ ਭਟਕਣਾ ਮੁਕਾ ਦੇਵੇ (ਭਾਵ, ਸਾਰੀ ਉਮਰ ਕਦੇ ਮਜ਼ਹਬ ਦੇ ਦੱਸੇ ਰਾਹ ਤੋਂ ਲਾਂਭੇ ਨਾਹ ਜਾਏ)।
ਰੱਬ ਦੇ ਕੀਤ ਨੂੰ ਸਿਰ ਮੱਥੇ ਤੇ ਮੰਨੇ, ਕਾਦਰ ਨੂੰ ਹੀ (ਸਭ ਕੁਝ ਕਰਨ ਵਾਲਾ) ਮੰਨੇ ਤੇ ਖ਼ੁਦੀ ਮਿਟਾ ਦੇਵੇ।
ਇਸ ਤਰ੍ਹਾਂ, ਹੇ ਨਾਨਕ! (ਰੱਬ ਦੇ ਪੈਦਾ ਕੀਤੇ) ਸਾਰੇ ਬੰਦਿਆਂ ਨਾਲ ਪਿਆਰ ਕਰੇ, ਇਹੋ ਜਿਹਾ ਬਣੇ, ਤਾਂ ਮੁਸਲਮਾਨ ਅਖਵਾਏ।੧।
ਹਿਂਦੀ
ਮੁਸਲਮਾਣੁ ਕਹਾਵਣੁ ਮੁਸਕਲੁ ਜਾ ਹੋੲ ਤਾ ਮੁਸਲਮਾਣੁ ਕਹਾਵੈ॥
ਅਵਲਿ ਅੳਲਿ ਦੀਨੁ ਕਰਿ ਮਿਠਾ ਮਸਕਲ ਮਾਨਾ ਮਾਲੁ ਮੁਸਾਵੈ॥
ਹੋੲ ਮੁਸਲਿਮੁ ਦੀਨ ਮੁਹਾਣੈ ਮਰਣ ਜੀਵਣ ਕਾ ਭਰਮੁ ਚੁਕਾਵੈ॥
ਰਬ ਕੀ ਰਜਾੲ ਮੰਨੇ ਸਿਰ ੳਪਰਿ ਕਰਤਾ ਮੰਨੇ ਆਪੁ ਗਵਾਵੈ॥
ਤੳ ਨਾਨਕ ਸਰਬ ਜੀਆ ਮਿਹਰੰਮਤਿ ਹੋੲ ਤ ਮੁਸਲਮਾਣੁ ਕਹਾਵੈ॥੧॥
ਮੁਸਲਮਾਨ ਕਹਲਾਨਾ ਬੜਾ ਕਠਿਨ ਹੈ; ਯਦਿ ਵਾਸਤਵ ਮੇਂ ਵਹ ਓੇਸਾ ਬਨ ਜਾਓ ਤਬ ਹੀ ਅਪਨੇ ਆਪ ਕੋ ਮੁਸਲਮਾਨ ਕਹਲਾਓ।
ਸਬਸੇ ਪਹਲੇ ਕਰਮ ਪਯਾਰਾ ਲਗਨਾ ਚਾਹਿਓ, ਫਿਰ ਜੈਸੇ ਰੇਤੀ ਕੇ ਸਾਥ ਮੋਰਚਾ (ਜਂਗ) ਸਾਫ ਕਿਯਾ ਜਾਤਾ ਹੈ ੲਸੀ ਪ੍ਰਕਾਰ ਵਹ ਅਪਨੇ ਧਬਨ-ਧਨ-ਮਾਨ ਕੋ ਲੋਗੋਂ ਕੋ ਦੇਕਰ ਅਪਨੇ ਧਨ ਕ ਅਹਂਕਾਰ ਦੂਰ ਕਰੇ।
ਧਰਮ ਕੇ ਮਾਰਗ-ਦਰਸ਼ਨ ਮੇਂ ਚਲਕਰ ਮੁਸਲਮਾਨ ਬਨੇ ਔਰ ਜੀਨੇ ਮਰਨੇ ਕੇ ਭ੍ਰਮ ਕੋ ਚੁਕਾ ਦੇ।
ਖੁਦਾ ਹੀ ਰਜਾ ਕੇ ਸਿਰ ਮਾਥ ਪਰ ਸਵੀਕਾਰ ਕਰੇ ਔਰ ੳਸ ਖੁਦਾ ਕੋ ਕਾਦਿਰ ਮਾਨਤੇ ਹੁਓ ਅਪਨਾ ਅਹਂਕਾਰ ਤਯਾਗ ਦੇ।
ੲਸ ਪ੍ਰਕਾਰ ਹੇ ਨਾਨਕ, ਸਬ ਲੋਗੋ ਸੇ ਪਯਾਰ ਕਰੇ ਔਰ ਯਦਿ ਓੇਸਾ ਹੋ ਤੋ ਅਪਨੇ ਆਪ ਕੋ ਮੁਸਲਮਾਨ ਕਹਾਲਾਓ।੧।
English
It is difficult to be called a Muslim; if one is truly a Muslim, then he may be called one.
First, let him savor the religion of the Prophet as sweet; then, let his pride of his possessions be scraped away.
Becoming a true Muslim, a disciple of the faith of Mohammed, let him put aside the delusion of death and life.
As he submits to God's Will, and surrenders to the Creator, he is rid of selfishness and conceit.
And when, O Nanak, he is merciful to all beings, only then shall he be called a Muslim.1.