ਡਡਾ ਡਰ ਉਪਜੇ ਡਰੁ ਜਾਈ॥

ਬਚਨ · ੯੩ / ੧੭੦

ਜੇ ਪਰਮਾਤਮਾ ਦਾ ਅਦਬ-ਸਤਿਕਾਰ ਹਿਰਦੇ ਵਿਚ ਪੈਦਾ ਹੋ ਜਾਏ ਤਾਂ ਦੁਨੀਆ ਵਾਲਾ ਡਰ ਦੂਰ ਹੋ ਜਾਂਦਾ ਹੈ।

As the fear of God wells up, other fears depart.

ਲਿਖਤਾਂ ਜਿਵੇਂ ਮਿਲੀਆਂ, ਉਵੇਂ ਹੀ। ਗੁਰਬਾਣੀ ਦਾ ਪਾਠ ਸਦਾ BaniDB ਤੋਂ। ਗ਼ਲਤੀ ਦੱਸੋ