ਅਨਿਕ ਪੜਦੇ ਮਹਿ ਕਮਾਵੈ ਵਿਕਾਰ॥ ਖਿਨ ਮਹਿ ਪ੍ਰਗਟ ਹੋਹਿ ਸੰਸਾਰ॥

ਬਚਨ · ੧੧੪ / ੧੭੦

ਮਨੁੱਖ ਅਨੇਕਾਂ ਪਰਦਿਆਂ ਪਿਛੇ ਲੁਕ ਕੇ ਜੋ ਵਿਕਾਰ ਕਰਮ ਕਮਾਂਦਾ ਹੈ, ਉਹ ਇਕ ਖਿਨ ਵਿਚ ਹੀ ਪਰਗਟ ਹੋ ਜਾਂਦੇ ਹਨ।

Hiding behind many screens, one commits vices, but in an instant, these are revealed to all.

ਲਿਖਤਾਂ ਜਿਵੇਂ ਮਿਲੀਆਂ, ਉਵੇਂ ਹੀ। ਗੁਰਬਾਣੀ ਦਾ ਪਾਠ ਸਦਾ BaniDB ਤੋਂ। ਗ਼ਲਤੀ ਦੱਸੋ