ਬੰਦੋਬਸਤ ਦਾ ਨਮੂਨਾ

ਸ੍ਰੀ ਗੁਰੂ ਨਾਨਕ ਦੇਵ ਜੀ · ਤਵਾਰੀਖ ਗੁਰੂ ਖ਼ਾਲਸਾ · ਭਾਗ ੫੪ / ੧੫੭

ਪੁਰਾਣੀ PDF ਤੋਂ ਮਸ਼ੀਨ ਨਾਲ ਬਦਲੀ · ਅਜੇ ਜਾਂਚੀ ਨਹੀਂ।

(੧੮) ਜਦ ਨਗਰ ਠੱਟੇ ਤੋਂ ਫੀਰੋਜ਼ਸ਼ਾਹ ਹਾਰ ਮੰਨ ਕੇ ਕੱਛ ਦੇਸ਼ ਦੇ ਰਸਤੇ ਗੁਜਰਾਤ ਨੂੰ ਚੱਲਯ ਤਾਂ ਕੁੱਛ ਮੁਲਕ ਦੇ ਜੰਗਲਾਂ ਤੇ ਲਖਪਤ ਦੇ ਰਣ ਵਿੱਚ ਛੀ ਮਹੀਨੇ ਭੁੱਲਯਾ ਫਿਰਦਾ ਰਿਹਾ, ਲੱਖਾਂ ਜੀਵ ਮਰ ਗਏ। ਦਿੱਲੀ ਵਿੱਚ ਵਜ਼ੀਰ ਨੂੰ ਕੁਛ ਖ਼ਬਰ ਨਾ ਪਹੁੰਚੀ, ਹੁਣ ਤਾਂ ਇੱਕ ਇੱਕ ਲੜਕਾ ਸਕੂਲ ਦੇ

ਪੜ੍ਹਨ ਵਾਲਾ ਸਾਰੀ ਏਸ਼ੀਆ ਦਾ ਨਕਸ਼ਾ ਜ਼ੁਬਾਨ ਤੇ ਰੱਖਦਾ ਹੈ ਤੇ ਜਿੱਥੇ ਚਾਹੇ ਪਹੁੰਚਾ ਸਕਦਾ ਹੈ ।

ਗਿਆਨੀ ਗਿਆਨ ਸਿੰਘ, ਤਵਾਰੀਖ ਗੁਰੂ ਖ਼ਾਲਸਾ (1885/1891, public domain) — PDF edition from library.gurmat.info, converted from an old Punjabi font; not proofread · public domain · source ↗