ਫੇਰ ਕਾਜ਼ੀ ਰੁਕਨਦੀਨ ਬੋਲਿ ਆ

ਸ੍ਰੀ ਗੁਰੂ ਨਾਨਕ ਦੇਵ ਜੀ · ਤਵਾਰੀਖ ਗੁਰੂ ਖ਼ਾਲਸਾ · ਭਾਗ ੧੪੬ / ੧੫੭

ਪੁਰਾਣੀ PDF ਤੋਂ ਮਸ਼ੀਨ ਨਾਲ ਬਦਲੀ · ਅਜੇ ਜਾਂਚੀ ਨਹੀਂ।

ਆਖੇ ਕਾਜ਼ੀ ਰੁਕਨਦੀਨ ਸੁਣਹੋ ਚਾਰ ਇਮਾਮ। ਨਾਨਕ ਆਯਾ ਜਗਤ ਪਰ ਲੈ ਸੱਚਾ ਫਰਮਾਨ। ਬੋਲੇ ਸੱਯਦ ਜਲਾਲਦੀਨ ਔਰ ਬਹਾਵਦੀ ਪੀਰ। ਨਾਨਕ ਤਾਈਂ ਛੋੜਨਾ ਬਹੁਤੀ ਹੈ ਤਕਸੀਰ। ਬੋਲੇ ਚਾਰ ਇਮਾਮ ਇਨ ਰੱਦੇ ਪੈ ਗੰਬਰ ਯਾਰ। ਮਜ਼੍ਹਬ ਕਰੇ ਮਨਸੂਖ ਇਨ ਜੋ ਹੈ ਵਿੱਚ ਸੰਸਾਰ। ਸੁਲ੍ਹਾਕੁਲ ਇਹੁ ਪੀਰ ਹੈ ਰੱਦ ਕਰੋਗੇ ਕੂਰ। ਬਿਨ ਪ੍ਰਮੇਸ਼੍ਵਰ ਔਰ

ਕੀ ਮੰਨਤ ਕਰ ਹੈ ਦੂਰ। ਮੁਸਲਮਾਨੀ ਹਿੰਦਵੀ ਦੋਵੇਂ ਮੇਟੈ ਰਾਹ। ਸ਼ਰਾ ਚਿੰਨ੍ਹਯ ਕੁਛ ਆਪਣਾ ਨਾਹਿ ਚਲਾਵੇ ਕਾਹਿ।

ਗਿਆਨੀ ਗਿਆਨ ਸਿੰਘ, ਤਵਾਰੀਖ ਗੁਰੂ ਖ਼ਾਲਸਾ (1885/1891, public domain) — PDF edition from library.gurmat.info, converted from an old Punjabi font; not proofread · public domain · source ↗