ਸੁਣੋਂ ਇਮਾਮ ਕਰੀਮਦੀਨ! ਨਾਨਕ ਕਹੇ ਫ਼ਕੀਰ। ਹੱਕ ਬਿਗਾਨਾ ਜੋ ਖਸਨ ਮਰਸਨ ਹੋਇ ਜ਼ਹੀਰ। ਨਿੰਦਕ ਚੋਰ ਲਵਾਰ ਜੇ ਮਿੱਤਰ ਧੋਹਿ ਜੋਇ। ਬੰਦਰ ਰਿੱਛ ਕਲੰਦਰੀ ਬੈ ਲ ਗਧਾ ਪਰ ਹੋਇ। ਜੀਉਂਦੇ ਦੁੱਖ ਸਹਾਰਦੇ ਮਰ ਦੋਜ਼ਖ ਮੈ ਜਾਹਿ। ਲੈ ਣਾ ਦੇਣਾ ਰੂਹ ਨੇ ਰੂਹ ਨ ਮਰੇ ਕਿਦਾਹਿ। ਫਿਰਕੇ ਦੋਵੇਂ ਰੱਦ ਕੇ ਇੱਕੋ ਮੰਨ ਖੁਦਾਇ।
ਇਕੋ ਸੁਇਨਾਂ ਭਾਂਤ ਬਹੁ ਗਹਿਣੇ ਨਾਮ ਸਦਾਇ। ਗੋਸ਼ੇ ਬੈ ਠ ਧਿਆਨ ਧਰ ਸੂਰਤ ਸਾਹਿਬ ਏਹ। ਸੁਇਨੇ ਵਾਂਙੂੰ ਚਮਕਦਾ ਨੂਰੋਂ ਨੂਰ ਦਸੇਹ। ਦਰਸ਼ਨ ਹੋਸੀ ਓਸ ਨੂੰ ਜਿਸ ਦੇ ਵੱਡੇ ਭਾਗ। ਮਿਲੇ ਨੂਰ ਮੇਂ ਨੂਰ ਤਿਸ ਜਿਸ ਨੂੰ ਹੋਇ ਅਨੁਰਾਗ।