ਰੁਕਨਲ ਆਖੇ ਨਾਨਕਾ! ਸੱਚ ਕਤੇਬ ਕੁਰਾਨ। ਤਿੰਨ ਕਤੇਬਾਂ ਮਨਸੂਖ ਕਰ ਭੇਜਯਾ ਰੱਬ ਫੁਰਮਾਨ। ਪੈ ਗੰਬਰ ਆਖੀਰ ਦਾ ਹੁਕਮ ਕਰੋ ਪਰਵਾਨ। ਮਜ਼ਬਾਂ ਔਰ ਮਨਸੂਖ ਕਰ ਕੀਤੋ ਮੁਸਲਮਾਨ।
ਲਿਖਿਆ ਆਪ ਖੁਦਾਇ ਨੇ ਵੇਖੋ ਵਿੱਚ ਕੁਰਾਨ। ਰਚੇ ਮੁਹੰਮਦ ਵਾਸਤੇ ਸੱਭੇ ਜ਼ਿਮੀ ਅਸਮਾਨ।
ਸ੍ਰੀ ਗੁਰੂ ਨਾਨਕ ਦੇਵ ਜੀ · ਤਵਾਰੀਖ ਗੁਰੂ ਖ਼ਾਲਸਾ · ਭਾਗ ੧੧੯ / ੧੫੭
ਪੁਰਾਣੀ PDF ਤੋਂ ਮਸ਼ੀਨ ਨਾਲ ਬਦਲੀ · ਅਜੇ ਜਾਂਚੀ ਨਹੀਂ।
ਰੁਕਨਲ ਆਖੇ ਨਾਨਕਾ! ਸੱਚ ਕਤੇਬ ਕੁਰਾਨ। ਤਿੰਨ ਕਤੇਬਾਂ ਮਨਸੂਖ ਕਰ ਭੇਜਯਾ ਰੱਬ ਫੁਰਮਾਨ। ਪੈ ਗੰਬਰ ਆਖੀਰ ਦਾ ਹੁਕਮ ਕਰੋ ਪਰਵਾਨ। ਮਜ਼ਬਾਂ ਔਰ ਮਨਸੂਖ ਕਰ ਕੀਤੋ ਮੁਸਲਮਾਨ।
ਲਿਖਿਆ ਆਪ ਖੁਦਾਇ ਨੇ ਵੇਖੋ ਵਿੱਚ ਕੁਰਾਨ। ਰਚੇ ਮੁਹੰਮਦ ਵਾਸਤੇ ਸੱਭੇ ਜ਼ਿਮੀ ਅਸਮਾਨ।
ਗਿਆਨੀ ਗਿਆਨ ਸਿੰਘ, ਤਵਾਰੀਖ ਗੁਰੂ ਖ਼ਾਲਸਾ (1885/1891, public domain) — PDF edition from library.gurmat.info, converted from an old Punjabi font; not proofread · public domain · source ↗