ਗੁਰਦੁਆਰੇ — ਫ਼ਿਰੋਜ਼ਪੁਰ
੨੫ ਗੁਰਦੁਆਰੇ · ਪੰਜਾਬ, ਭਾਰਤ
ਫ਼ਿਰੋਜ਼ਪੁਰ ੭
ਸਾਰਾਗੜ੍ਹੀ ਯਾਦਗਾਰੀ ਗੁਰਦੁਆਰਾGurdwara SaragarhiBandala Purana ੨
Kassoana ੨
Mudki ੨
ਹੋਰ ਥਾਵਾਂ ੧੨
ਇਸ ਇਲਾਕੇ ਬਾਰੇ — ਫਿਰੋਜ਼ਪੁਰ
੨. ਸਤਲੁਜ ਦੇ ਕਿਨਾਰੇ ਇੱਕ ਨਗਰ, ਜੋ ਲਹੌਰੋਂ ੫੭ ਮੀਲ ਹੈ. ਇਸ ਨਾਮ ਦਾ ਸੰਬੰਧ ਭੀ ਫ਼ਿਰੋਜ਼ਸ਼ਾਹ ਨਾਲ ਹੀ ਦੱਸਿਆ ਜਾਂਦਾ ਹੈ. ਇਸ ਤੇ ਸਨ ੧੮੩੫ ਵਿੱਚ ਅੰਗ੍ਰੇਜ਼ਾਂ ਨੇ ਕਬਜਾ ਕੀਤਾ. ਇੱਥੇ ਸਿੱਖਰਾਜ ਦੀ ਹੱਦ ਸਮਝਕੇ ਅੰਗ੍ਰੇਜ਼ੀ ਸਰਕਾਰ ਨੇ ਛਾਉਣੀ ਬਣਾਈ ਸੀ. ਸਨ ੧੮੯੭ ਵਿੱਚ ੩੬ ਸਿੱਖ ਪਲਟਨ ਦੇ ਬਹਾਦੁਰ ਸਿਪਾਹੀ, ਜੋ ਸਾਰਾਗੜ੍ਹੀ ਵਿੱਚ ਅਦੁਤੀ ਬਹਾਦੁਰੀ ਨਾਲ ਸ਼ਹੀਦ ਹੋਏ ਸਨ, ਉਨ੍ਹਾਂ ਦੀ ਯਾਦ ਵਿੱਚ ਇੱਥੇ ਸੁੰਦਰ ਮੰਦਿਰ ਹੈ, ਜਿਸ ਨੂੰ ਸਨ ੧੯੦੩ ਵਿੱਚ ਲਾਟ ਸਾਹਿਬ ਪੰਜਾਬ ਨੇ ਖੋਲ੍ਹਿਆ.
ਮਹਾਨ ਕੋਸ਼ — ਭਾਈ ਕਾਨ੍ਹ ਸਿੰਘ ਨਾਭਾ · ਪੂਰਾ ਇੰਦਰਾਜ →
Names, addresses, phone and hours: © OpenStreetMap contributors (ODbL), as entered there — anyone can correct them on openstreetmap.org. Photos: Wikimedia Commons, each with its photographer and licence. History: Wikipedia (CC BY-SA 4.0). Nothing here is written by World of Sikhs.
