ਗੁਰਦੁਆਰਾ ਤੀਰਗੜ੍ਹੀ ਸਾਹਿਬ

Gurdwara Tirgarhi Sahib

ਰਾਹ ਵੇਖੋ
ਸ਼ਹਿਰ / ਪਿੰਡ
Bhangani
ਪਤਾ
Bhangani, Sirmaur, Himachal Pradesh

ਇਤਿਹਾਸ ਅਤੇ ਜਾਣਕਾਰੀ

ਗੁਰਦੁਆਰਾ ਤੀਰਗੜ੍ਹੀ ਸਾਹਿਬ ਪਾਉਂਟਾ ਸਾਹਿਬ ਤੋਂ ਤਕਰੀਬਨ 18 ਕਿਲੋਮੀਟਰ ਦੀ ਦੂਰੀ ਤੇ ਹੈ। ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਇੱਥੋ ਤੀਰ ਚਲਾਉਣ ਦੇ ਕਾਰਨ ਹੀ ਇਸ ਅਸਥਾਨ ਨੂੰ ਤੀਰਗੜ੍ਹੀ ਆਖਿਆ ਜਾਂਦਾ ਹੈ। ਹੁਣ ਇੱਥੇ ਵੀ ਅਤਿ ਸੁੰਦਰ ਗੁਰਦੁਆਰਾ ਸਾਹਿਬ ਹੈ। ਪਾਉਂਟਾ ਸਾਹਿਬ ਯਾਤਰਾ ਕਰਨ ਵਾਲੇ ਬਹੁਤ ਸਾਰੇ ਯਾਤਰੂ, ਗੁਰਦੁਆਰਾ ਤੀਰਗੜ੍ਹੀ ਸਾਹਿਬ ਤੇ ਗੁਰਦੁਆਰਾ ਭੰਗਾਣੀ ਸਾਹਿਬ ਜੀ ਦੇ ਵੀ ਦਰਸ਼ਨ ਦੀਦਾਰੇ ਕਰ ਕੇ ਜਾਂਦੇ ਹਨ।

ਪੰਜਾਬੀ ਵਿਕੀਪੀਡੀਆ, ਲੇਖ "ਗੁਰਦੁਆਰਾ ਤੀਰਗੜ੍ਹੀ ਸਾਹਿਬ" ਵਿਚੋਂ · CC BY-SA 4.0

ਪੂਰਾ ਲੇਖ — ਪੰਜਾਬੀ ਵਿਕੀਪੀਡੀਆ

ਪੰਜਾਬੀ ਵਿਕੀਪੀਡੀਆ, ਲੇਖ "ਗੁਰਦੁਆਰਾ ਤੀਰਗੜ੍ਹੀ ਸਾਹਿਬ" — ਪੂਰਾ ਲੇਖ · CC BY-SA 4.0

ਇਸ ਥਾਂ ਦਾ ਇਤਿਹਾਸ — ਜੰਗਾਂ ਅਤੇ ਘਟਨਾਵਾਂ

ਨੇੜੇ ਦੇ ਗੁਰਦੁਆਰੇ

ਨੇੜੇ ਦੇ ਇਤਿਹਾਸਕ ਗੁਰਦੁਆਰੇ

Sirmaur ਦੇ ਸਾਰੇ ੮ ਗੁਰਦੁਆਰੇ →

ਇਸ ਗੁਰਦੁਆਰੇ ਬਾਰੇ ਜਾਣਦੇ ਹੋ?

ਆਪਣੀ ਖਿੱਚੀ ਫ਼ੋਟੋ · ਫ਼ੋਨ · ਖੁੱਲ੍ਹਣ ਦਾ ਸਮਾਂ · ਪੂਰਾ ਪਤਾ — ਭੇਜੋ, ਜਾਂਚ ਤੋਂ ਬਾਅਦ ਇੱਥੇ ਲੱਗ ਜਾਵੇਗਾ।

ਫ਼ੋਟੋ ਭੇਜੋ ਜਾਣਕਾਰੀ ਭੇਜੋ

📷 ਇਸ ਗੁਰਦੁਆਰੇ ਦੀ ਆਪਣੀ ਖਿੱਚੀ ਫ਼ੋਟੋ ਭੇਜੋ

ਫ਼ੋਟੋ ਜਾਂਚ ਤੋਂ ਬਾਅਦ ਲੱਗੇਗੀ। ਫ਼ੋਟੋ ਵਿਚਲੀ ਕੈਮਰੇ ਦੀ ਜਾਣਕਾਰੀ (ਜਿਵੇਂ ਟਿਕਾਣਾ) ਹਟਾ ਦਿੱਤੀ ਜਾਂਦੀ ਹੈ।

ਕੁਝ ਗ਼ਲਤ ਜਾਂ ਅਧੂਰਾ ਹੈ? ਗ਼ਲਤੀ ਦੱਸੋ

Names, addresses, phone and hours: © OpenStreetMap contributors (ODbL), as entered there — anyone can correct them on openstreetmap.org. Photos: Wikimedia Commons, each with its photographer and licence. History: Wikipedia (CC BY-SA 4.0). Nothing here is written by World of Sikhs.