ਗੁਰਦੁਆਰਾ ਸਾਹਿਬ ਪਾਤਸ਼ਾਹੀ ੧੦ਵੀਂ

Gurdwara Sahib Patshahi Dasvi

ਰਾਹ ਵੇਖੋ
ਸ਼ਹਿਰ / ਪਿੰਡ
ਬਾਜਕ (Bajak)
ਪਤਾ
Bajak, Bathinda, Punjab

ਇਤਿਹਾਸ ਅਤੇ ਜਾਣਕਾਰੀ

ਇਸ ਥਾਂ ਬਾਰੇ — ਬਾਜਕ

ਰਿਆਸਤ ਪਟਿਆਲਾ. ਨਜਾਮਤ ਬਰਨਾਲਾ, ਤਸੀਲ ਥਾਣਾ ਭਟਿੰਡਾ ਵਿੱਚ ਇੱਕ ਪਿੰਡ, ਜੋ ਰੇਲਵੇ ਸਟੇਸ਼ਨ ਸੰਗਤ (ਬੀ. ਬੀ. ਐਂਡ ਸੀ. ਆਈ. ਰੇਲਵੇ) ਤੋਂ ਪੰਜ ਮੀਲ ਪੱਛਮ ਹੈ. ਇਸ ਤੋਂ ਦੱਖਣ ਪੱਛਮ ਗੁਰੂ ਗੋਬਿੰਦ ਸਿੰਘ ਸਾਹਿਬ ਵਿਰਾਜੇ ਹਨ. ਸੁੱਖੂ ਅਤੇ ਬੁੱਧੂ ਦਿਵਾਨੇ ਸਾਧਾਂ ਨੇ ਪ੍ਰੇਮ ਨਾਲ ਸੇਵਾ ਕੀਤੀ ਅਤੇ ਮਾਲਵੇ ਦਾ ਗੀਤ (ਸੱਦ) ਗਾਕੇ ਸੁਣਾਇਆ- "ਕੱਚਾ ਕੋਠਾ ਵਿਚ ਵਸਦਾ ਜਾਨੀ। ਸਦਾ ਨ ਮਾਪੇ, ਨਿੱਤ ਨ ਜੁਆਨੀ। ਚਲਣਾ ਅੱਗੇ ਹੋਇ, ਗੁਮਾਨੀ!" ਉਨ੍ਹਾਂ ਦੀ ਬੇਨਤੀ ਪੁਰ ਮਾਛੀਵਾੜੇ ਵਾਲਾ ਲਿਬਾਸ ਦਸ਼ਮੇਸ਼ ਨੇ ਫੇਰ ਪਹਿਨਿਆ ਅਰ ਦੋਹਾਂ ਸਾਧਾਂ ਨੇ ਦੋ ਸਿੱਖਾਂ ਨਾਲ ਮਿਲਕੇ ਗੁਰੂ ਸਾਹਿਬ ਦਾ ਪਲੰਘ ਉਠਾਇਆ."ਸੁਨ ਗੁਰੁ ਪਲੰਘ ਅਪਨ ਉਠਵਾਯੋ। ਸੁੱਖੂ ਬੁੱਧੂ ਸੀਸ ਲਗਾਯੋ। ਦੁਇ ਸਿਖ ਅਪਰ ਲਗੇ ਹੈਂ ਸੰਗ। ਗਮਨੇ ਗੁਰੂ ਉਠਾਇ ਉਤੰਗ." (ਗੁਪ੍ਰਸੂ) ਇੱਥੇ ਛੋਟਾ ਜੇਹਾ ਗੁਰਦ੍ਵਾਰਾ ਹੈ. ਪਾਸ ਰਹਿਣ ਦੇ ਮਕਾਨ ਹਨ. ੪੫ ਘੁਮਾਉਂ ਜ਼ਮੀਨ ਰਿਆਸਤ ਪਟਿਆਲੇ ਵੱਲੋਂ ਹੈ. ਪੁਜਾਰੀ ਸਿੰਘ ਹੈ.

ਮਹਾਨ ਕੋਸ਼ — ਭਾਈ ਕਾਨ੍ਹ ਸਿੰਘ ਨਾਭਾ · ਪੂਰਾ ਇੰਦਰਾਜ → · ਪਿੰਡ / ਸ਼ਹਿਰ ਦੇ ਨਾਂ ਨਾਲ ਮਿਲਾਇਆ

ਨੇੜੇ ਦੇ ਗੁਰਦੁਆਰੇ

ਨੇੜੇ ਦੇ ਇਤਿਹਾਸਕ ਗੁਰਦੁਆਰੇ

ਬਠਿੰਡਾ ਦੇ ਸਾਰੇ ੫੮ ਗੁਰਦੁਆਰੇ →

ਇਸ ਗੁਰਦੁਆਰੇ ਬਾਰੇ ਜਾਣਦੇ ਹੋ?

ਆਪਣੀ ਖਿੱਚੀ ਫ਼ੋਟੋ · ਫ਼ੋਨ · ਖੁੱਲ੍ਹਣ ਦਾ ਸਮਾਂ · ਪੂਰਾ ਪਤਾ — ਭੇਜੋ, ਜਾਂਚ ਤੋਂ ਬਾਅਦ ਇੱਥੇ ਲੱਗ ਜਾਵੇਗਾ।

ਫ਼ੋਟੋ ਭੇਜੋ ਜਾਣਕਾਰੀ ਭੇਜੋ

📷 ਇਸ ਗੁਰਦੁਆਰੇ ਦੀ ਆਪਣੀ ਖਿੱਚੀ ਫ਼ੋਟੋ ਭੇਜੋ

ਫ਼ੋਟੋ ਜਾਂਚ ਤੋਂ ਬਾਅਦ ਲੱਗੇਗੀ। ਫ਼ੋਟੋ ਵਿਚਲੀ ਕੈਮਰੇ ਦੀ ਜਾਣਕਾਰੀ (ਜਿਵੇਂ ਟਿਕਾਣਾ) ਹਟਾ ਦਿੱਤੀ ਜਾਂਦੀ ਹੈ।

ਕੁਝ ਗ਼ਲਤ ਜਾਂ ਅਧੂਰਾ ਹੈ? ਗ਼ਲਤੀ ਦੱਸੋ

Names, addresses, phone and hours: © OpenStreetMap contributors (ODbL), as entered there — anyone can correct them on openstreetmap.org. Photos: Wikimedia Commons, each with its photographer and licence. History: Wikipedia (CC BY-SA 4.0). Nothing here is written by World of Sikhs.