ਗੁਰਦੁਆਰਾ ਜਨਮ ਅਸਥਾਨ

Gurdwara Janam Asthan

ਲਾਹੌਰ ਨੇੜੇ ਸਿੱਖ ਗੁਰਦਵਾਰਾ, ਪਾਕਿਸਤਾਨ

✦ ਇਤਿਹਾਸਕ ਗੁਰਦੁਆਰਾ

ਰਾਹ ਵੇਖੋ
ਗੁਰਦੁਆਰਾ ਜਨਮ ਅਸਥਾਨ
Photo: Jeev at English Wikipedia · Public domain · Wikimedia Commons
ਸ਼ਹਿਰ / ਪਿੰਡ
ਨਨਕਾਣਾ ਸਾਹਿਬ (Nankana Sahib)
ਪਤਾ
Nankana Sahib, Lahore Division, Punjab
ਸਥਾਪਨਾ
੧੮੧੯

ਇਤਿਹਾਸ ਅਤੇ ਜਾਣਕਾਰੀ

ਗੁਰਦੁਆਰਾ ਜਨਮ ਅਸਥਾਨ, ਗੁਰਦੁਆਰਾ ਨਨਕਾਣਾ ਸਾਹਿਬ ਵਜੋਂ ਵੀ ਜਾਣਿਆ ਜਾਂਦਾ ਹੈ, ਇੱਕ ਬਹੁਤ ਹੀ ਸਤਿਕਾਰਯੋਗ ਗੁਰਦੁਆਰਾ ਹੈ ਜੋ ਉਸ ਸਥਾਨ 'ਤੇ ਸਥਿਤ ਹੈ ਜਿੱਥੇ ਸਿੱਖ ਧਰਮ ਦੇ ਸੰਸਥਾਪਕ, ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ ਸੀ। ਇਹ ਅਸਥਾਨ ਨਨਕਾਣਾ ਸਾਹਿਬ, ਪੰਜਾਬ, ਪਾਕਿਸਤਾਨ ਵਿੱਚ ਸਥਿਤ ਹੈ।

ਪੰਜਾਬੀ ਵਿਕੀਪੀਡੀਆ, ਲੇਖ "ਗੁਰਦੁਆਰਾ ਜਨਮ ਅਸਥਾਨ" ਵਿਚੋਂ · CC BY-SA 4.0

Gurdwara Janam Asthan, also known as Gurdwara Nankana Sahib, is a gurdwara, and one of the holiest sites of Sikhism, located in Nankana Sahib, Punjab, Pakistan. It is situated at the site where Guru Nanak, the founder of Sikhism, was born. It is officially listed as a 'Protected Heritage Monument' by the Government of Punjab, Pakistan; and is managed by the Pakistan Sikh Gurdwara Parbandhak Committee under the federal government of Pakistan.

Quoted from English Wikipedia, article "Gurdwara Janam Asthan" · CC BY-SA 4.0

ਪੂਰਾ ਲੇਖ — ਪੰਜਾਬੀ ਵਿਕੀਪੀਡੀਆ

ਗੁਰਦੁਆਰਾ ਜਨਮ ਅਸਥਾਨ (ਪੰਜਾਬੀ (ਸ਼ਾਹਮੁਖੀ), ਉਰਦੂ: گردوارہ جنم استھان), ਗੁਰਦੁਆਰਾ ਨਨਕਾਣਾ ਸਾਹਿਬ ਵਜੋਂ ਵੀ ਜਾਣਿਆ ਜਾਂਦਾ ਹੈ, ਇੱਕ ਬਹੁਤ ਹੀ ਸਤਿਕਾਰਯੋਗ ਗੁਰਦੁਆਰਾ ਹੈ ਜੋ ਉਸ ਸਥਾਨ 'ਤੇ ਸਥਿਤ ਹੈ ਜਿੱਥੇ ਸਿੱਖ ਧਰਮ ਦੇ ਸੰਸਥਾਪਕ, ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ ਸੀ। ਇਹ ਅਸਥਾਨ ਨਨਕਾਣਾ ਸਾਹਿਬ, ਪੰਜਾਬ, ਪਾਕਿਸਤਾਨ ਵਿੱਚ ਸਥਿਤ ਹੈ।

ਇਹ ਵੀ ਦੇਖੋ

ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ - ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਸਮਾਉਣ ਵਾਲੀ ਥਾਂ ਤੇ ਬਣਿਆ ਗੁਰਦੁਆਰਾ।

ਪੰਜਾਬੀ ਵਿਕੀਪੀਡੀਆ, ਲੇਖ "ਗੁਰਦੁਆਰਾ ਜਨਮ ਅਸਥਾਨ" — ਪੂਰਾ ਲੇਖ · CC BY-SA 4.0

Full article — English Wikipedia

Location

The shrine is located in the town of Nankana Sahib, approximately 65 kilometres from Lahore. Nankana Sahib had previously been known as Rāi Bhoi Kī Talvaṇḍī, but was eventually renamed in honour of Guru Nanak.

Significance

Gurdwara Janam Asthan is believed to be located at the site where Guru Nanak was born to Mehta Kalu and Mata Tripta.

The gurdwara forms part of an ensemble of nine important gurdwaras in Nankana Sahib. The shrine is frequently visited by Sikh yatris as part of a pilgrimage route in Pakistan.

History

The first gurdwara is believed to have been built at the site in the 16th century by the grandson of Guru Nanak, Baba Dharam Chand. The current gurdwara was built by Ranjit Singh in the 19th century.

1921 Massacre

86 Sikhs were killed during the 20 February 1921 Nankana massacre, which took place after a confrontation between supporters of the gurdwara's manager, Mahant Narayan Das, and members of the reformist Akali movement who accused him of both corruption and sexual impropriety.

Conservation

The gurdwara complex is listed on the Protected Heritage Monuments of the Archaeology Department of Punjab.

English Wikipedia, article "Gurdwara Janam Asthan" — full text · CC BY-SA 4.0

ਨੇੜੇ ਦੇ ਗੁਰਦੁਆਰੇ

Lahore Division ਦੇ ਸਾਰੇ ੧੯ ਗੁਰਦੁਆਰੇ →

ਇਸ ਗੁਰਦੁਆਰੇ ਬਾਰੇ ਜਾਣਦੇ ਹੋ?

ਫ਼ੋਨ · ਖੁੱਲ੍ਹਣ ਦਾ ਸਮਾਂ · ਪੂਰਾ ਪਤਾ — ਭੇਜੋ, ਜਾਂਚ ਤੋਂ ਬਾਅਦ ਇੱਥੇ ਲੱਗ ਜਾਵੇਗਾ।

ਜਾਣਕਾਰੀ ਭੇਜੋ

📷 ਇਸ ਗੁਰਦੁਆਰੇ ਦੀ ਆਪਣੀ ਖਿੱਚੀ ਫ਼ੋਟੋ ਭੇਜੋ

ਫ਼ੋਟੋ ਜਾਂਚ ਤੋਂ ਬਾਅਦ ਲੱਗੇਗੀ। ਫ਼ੋਟੋ ਵਿਚਲੀ ਕੈਮਰੇ ਦੀ ਜਾਣਕਾਰੀ (ਜਿਵੇਂ ਟਿਕਾਣਾ) ਹਟਾ ਦਿੱਤੀ ਜਾਂਦੀ ਹੈ।

ਕੁਝ ਗ਼ਲਤ ਜਾਂ ਅਧੂਰਾ ਹੈ? ਗ਼ਲਤੀ ਦੱਸੋ

Names, addresses, phone and hours: © OpenStreetMap contributors (ODbL), as entered there — anyone can correct them on openstreetmap.org. Photos: Wikimedia Commons, each with its photographer and licence. History: Wikipedia (CC BY-SA 4.0). Nothing here is written by World of Sikhs.