ਗੁਰਦੁਆਰਾ ਗੁਰੂ ਸਿੰਘ ਸਭਾ ਕੇਦਲੀ ਕਲਾਂ

Gurdwara Guru Singh Sabha Kedli Kalan

building in Jharkhand, India

✦ ਇਤਿਹਾਸਕ ਗੁਰਦੁਆਰਾ

ਗੁਰਦੁਆਰਾ ਗੁਰੂ ਸਿੰਘ ਸਭਾ ਕੇਦਲੀ ਕਲਾਂ
Photo: Simaranjit Singh · Google Maps
ਸ਼ਹਿਰ / ਪਿੰਡ
Hunterganj
ਪਤਾ
Hunterganj

Google Maps ਤੋਂ ਜਾਣਕਾਰੀ

ਰੇਟਿੰਗ
4.5 / 5 · 32 Google reviews
ਪਤਾ
CRGC+98R, Gurudwara Road, Kedli Kalan, Jharkhand 825414, India
ਫ਼ੋਨ
091538 10705

Google Maps ਉੱਤੇ ਵੇਖੋ ↗ · Google Maps

ਇਤਿਹਾਸ ਅਤੇ ਜਾਣਕਾਰੀ

ਗੁਰਦੁਆਰਾ ਗੁਰੂ ਸਿੰਘ ਸਭਾ, ਕੇਦਲੀ ਕਲਾਂ, ਪੂਰਬੀ ਭਾਰਤ ਦੇ ਸਭ ਤੋਂ ਪੁਰਾਣੇ ਗੁਰਦੁਆਰਿਆਂ ਵਿੱਚੋਂ ਇੱਕ ਹੈ।

ਪੰਜਾਬੀ ਵਿਕੀਪੀਡੀਆ, ਲੇਖ "ਗੁਰਦੁਆਰਾ ਗੁਰੂ ਸਿੰਘ ਸਭਾ ਕੇਦਲੀ ਕਲਾਂ" ਵਿਚੋਂ · CC BY-SA 4.0

Gurdwara Guru Singh Sabha, Kedli Kalan, is one of the oldest gurdwara of Eastern India.

Quoted from English Wikipedia, article "Gurdwara Guru Singh Sabha Kedli Kalan" · CC BY-SA 4.0

ਪੂਰਾ ਲੇਖ — ਪੰਜਾਬੀ ਵਿਕੀਪੀਡੀਆ

ਇਤਿਹਾਸ

ਗੁਰੂ ਨਾਨਕ ਦੇਵ ਜੀ ਜਦ ਆਪਣੀ ਪਹਿਲੀ ਉਦਾਸੀ 'ਤੇ ਸਨ ਤਾਂ ਉਨ੍ਹਾਂ ਨੇ ਭਾਰਤ ਦੇ ਪੂਰਬ ਵੱਲ ਯਾਤਰਾ ਕੀਤੀ ਅਤੇ ਬਿਹਾਰ ਤੋਂ ਲੰਘੇ। ਉਹ ਕੇਦਲੀ ਚੱਟੀ (ਕਲਾਂ) ਦੇ ਕੰਢੇ 'ਤੇ ਆ ਕੇ ਰੁਕੇ ਅਤੇ ਸਥਾਨਕ ਲੋਕਾਂ ਨੂੰ ਸਿੱਖ ਧਰਮ ਬਾਰੇ ਸਿਖਾਇਆ ਜਿਸ ਕਾਰਨ ਬਹੁਤ ਸਾਰੇ ਸਥਾਨਕ ਲੋਕ ਉਨ੍ਹਾਂ ਦੇ ਪੇਰੋਕਾਰ ਬਣੇ।

ਇਸ ਸਥਾਨ ਦਾ ਗੁਰੂ ਤੇਗ ਬਹਾਦਰ ਜੀ ਨੇ ਵੀ ਵਾਰਾਣਸੀ ਤੋਂ ਗਯਾ ਅਤੇ ਪਟਨਾ ਦੀ ਯਾਤਰਾ ਦੌਰਾਨ ਦੌਰਾ ਕੀਤਾ। ਗੁਰਦੁਆਰੇ ਵਿੱਚ 200 ਸਾਲ ਪੁਰਾਣਾ ਹੱਥ ਲਿਖਤ ਗੁਰੂ ਗ੍ਰੰਥ ਸਾਹਿਬ ਵੀ ਹੈ।

ਇੱਥੇ ਕੁਝ ਕੁ ਨਾਨਕਪੰਥੀ ਹਿੰਦੂ ਰਹਿੰਦੇ ਸਨ ਪਰ ਬਾਅਦ ਵਿੱਚ, ਪੂਰਬੀ ਉੱਤਰ ਪ੍ਰਦੇਸ਼ ਤੋਂ ਕੁਝ ਧਰਮ ਪਰਿਵਰਤਿਤ ਅਗਰਹਰੀ ਸਿੱਖ ਲੱਕੜ ਦੇ ਕਾਰੋਬਾਰ ਲਈ ਇੱਥੇ ਆਉਂਦੇ ਸਨ ਅਤੇ ਅੰਤ ਵਿੱਚ ਗੁਰੂ ਜੀ ਦੀ ਉਦਾਸੀ ਯਾਤਰਾ ਨਾਲ ਸਬੰਧਤ ਸਥਾਨ ਨੂੰ ਜਾਣ ਕੇ ਇੱਥੇ ਆ ਕੇ ਵੱਸ ਗਏ ਸਨ। ਉਨ੍ਹਾਂ ਨੇ ਹੰਟਰਗੰਜ ਦੇ ਡੁਮਾਰੀ ਇਲਾਕੇ ਵਿੱਚ ਇੱਕ ਗੁਰਦੁਆਰਾ ਵੀ ਬਣਾਇਆ ਸੀ।

ਪੰਜਾਬੀ ਵਿਕੀਪੀਡੀਆ, ਲੇਖ "ਗੁਰਦੁਆਰਾ ਗੁਰੂ ਸਿੰਘ ਸਭਾ ਕੇਦਲੀ ਕਲਾਂ" — ਪੂਰਾ ਲੇਖ · CC BY-SA 4.0

Full article — English Wikipedia

History

When Guru Nanak was on his first Udasi he travelled towards East of India and passed through Bihar. He came and stopped at Kedli Chatti (Kalan) situated on the banks of and he taught about Sikhism to local population which attracted a lot of locals.

Guru Tegh Bahadur, also visited the place while his travel towards Gaya and Patna from Varanasi. Gurdwara also have a 200 year old hand-written Guru Granth Sahib.

Few Nanakpanthi Hindus used to live here but later, some converted Agrahari Sikh from Eastern Uttar Pradesh used to come here for timber business and finally settled here after knowing the place related to the Udasi tour of Guruji. They also built a gurdwara at Dumari area of Hunterganj.

English Wikipedia, article "Gurdwara Guru Singh Sabha Kedli Kalan" — full text · CC BY-SA 4.0

ਨੇੜੇ ਦੇ ਗੁਰਦੁਆਰੇ

ਇਸ ਗੁਰਦੁਆਰੇ ਬਾਰੇ ਜਾਣਦੇ ਹੋ?

ਆਪਣੀ ਖਿੱਚੀ ਫ਼ੋਟੋ · ਫ਼ੋਨ · ਖੁੱਲ੍ਹਣ ਦਾ ਸਮਾਂ · ਪੂਰਾ ਪਤਾ — ਭੇਜੋ, ਜਾਂਚ ਤੋਂ ਬਾਅਦ ਇੱਥੇ ਲੱਗ ਜਾਵੇਗਾ।

ਫ਼ੋਟੋ ਭੇਜੋ ਜਾਣਕਾਰੀ ਭੇਜੋ

📷 ਇਸ ਗੁਰਦੁਆਰੇ ਦੀ ਆਪਣੀ ਖਿੱਚੀ ਫ਼ੋਟੋ ਭੇਜੋ

ਫ਼ੋਟੋ ਜਾਂਚ ਤੋਂ ਬਾਅਦ ਲੱਗੇਗੀ। ਫ਼ੋਟੋ ਵਿਚਲੀ ਕੈਮਰੇ ਦੀ ਜਾਣਕਾਰੀ (ਜਿਵੇਂ ਟਿਕਾਣਾ) ਹਟਾ ਦਿੱਤੀ ਜਾਂਦੀ ਹੈ।

ਕੁਝ ਗ਼ਲਤ ਜਾਂ ਅਧੂਰਾ ਹੈ? ਗ਼ਲਤੀ ਦੱਸੋ

Names, addresses, phone and hours: © OpenStreetMap contributors (ODbL), as entered there — anyone can correct them on openstreetmap.org. Photos: Wikimedia Commons, each with its photographer and licence. History: Wikipedia (CC BY-SA 4.0). Nothing here is written by World of Sikhs.