Gurdwara Charan Kamal

- ਸ਼ਹਿਰ / ਪਿੰਡ
- ਕੀਰਤਪੁਰ ਸਾਹਿਬ (Kiratpur Sahib)
- ਪਤਾ
- Kiratpur Sahib, Rupnagar, Punjab
ਇਤਿਹਾਸ ਅਤੇ ਜਾਣਕਾਰੀ
ਚਰਣਕੌਲ
ਦੇਖੋ, ਚਰਣਕਵਲ। ੨. ਜਿਲਾ ਜਲੰਧਰ, ਤਸੀਲ ਨਵਾਂਸ਼ਹਿਰ, ਥਾਣਾ ਬੰਗੇ ਵਿੱਚ ਜੀਂਦੋਵਾਲ ਪਿੰਡ ਹੈ. ਇਸ ਪਿੰਡ ਤੋਂ ਵਾਯਵੀ ਕੋਣ ਦੋ ਫਰਲਾਂਗ ਦੇ ਕ਼ਰੀਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਗੁਰਦ੍ਵਾਰਾ ਹੈ. ਗੁਰੂ ਜੀ ਨੇ ਫਗਵਾੜੇ ਤੋਂ ਕੀਰਤਪੁਰ ਜਾਂਦੇ ਇੱਥੇ ਕਈ ਦਿਨ ਨਿਵਾਸ ਕੀਤਾ, ਕਿਉਂਕਿ ਗੁਰੂ ਸਾਹਿਬ ਦਾ ਸੁਹੇਲਾ ਘੋੜਾ ਇਸ ਥਾਂ ਬੀਮਾਰ ਹੋ ਗਿਆ ਸੀ. ਗੁਰਦ੍ਵਾਰੇ ਨਾਲ ੩੫ ਘੁਮਾਉਂ ਜ਼ਮੀਨ ਪਿੰਡ ਤਾਹਰਪੁਰ ਅਤੇ ਬੰਗੇ ਵਿੱਚ ਹੈ. ਪੁਜਾਰੀ ਉਦਾਸੀ ਸਾਧੂ ਹੈ. ਰਹਾਇਸ਼ੀ ਮਕਾਨਾਂ ਅਤੇ ਦਰਬਾਰ ਦੀ ਸੇਵਾ ਮਹਾਰਾਜਾ ਰਣਜੀਤ ਸਿੰਘ ਜੀ ਨੇ ਕਰਾਈ ਹੈ. ਦਰਬਾਰ ਦੇ ਪਾਸ ਹੀ ਇੱਕ ਵੱਡਾ ਭਾਰੀ ਤਾਲਾਬ ਹੈ, ਜੋ ਸਰਦਾਰ ਧੰਨਾ ਸਿੰਘ ਦੀ ਲੜਕੀ ਨੇ ਬਣਵਾਇਆ ਸੀ. ਚੇਤਚੌਦਸ ਨੂੰ ਮੇਲਾ ਹੁੰਦਾ ਹੈ. ਰੇਲਵੇ ਸਟੇਸ਼ਨ ਬੰਗੇ ਤੋਂ ਇੱਕ ਮੀਲ ਪੂਰਵ ਹੈ.
ਮਹਾਨ ਕੋਸ਼ — ਭਾਈ ਕਾਨ੍ਹ ਸਿੰਘ ਨਾਭਾ · ਪੂਰਾ ਇੰਦਰਾਜ →
ਨੇੜੇ ਦੇ ਗੁਰਦੁਆਰੇ
Kiratpur Sahib੧੩੬ ਮੀਟਰਗੁਰਦੁਆਰਾ — ਕੀਰਤਪੁਰ ਸਾਹਿਬ੧੭੧ ਮੀਟਰਗੁਰਦੁਆਰਾ — ਕੀਰਤਪੁਰ ਸਾਹਿਬ੨੨੬ ਮੀਟਰਗੁਰਦੁਆਰਾ — ਕੀਰਤਪੁਰ ਸਾਹਿਬ੨੭੭ ਮੀਟਰ
ਗੁਰਦੁਆਰਾ — ਕੀਰਤਪੁਰ ਸਾਹਿਬ੩੪੩ ਮੀਟਰ
ਗੁਰਦੁਆਰਾ — ਕੀਰਤਪੁਰ ਸਾਹਿਬ੩੬੨ ਮੀਟਰ
ਨੇੜੇ ਦੇ ਇਤਿਹਾਸਕ ਗੁਰਦੁਆਰੇ
ਗੁਰਦੁਆਰਾ ਪਾਤਾਲਪੁਰੀ ਸਾਹਿਬ ✦੧.੧ ਕਿ.ਮੀ. · RupnagarRupnagar ਦੇ ਸਾਰੇ ੫੩ ਗੁਰਦੁਆਰੇ →
ਇਸ ਗੁਰਦੁਆਰੇ ਬਾਰੇ ਜਾਣਦੇ ਹੋ?
ਫ਼ੋਨ · ਖੁੱਲ੍ਹਣ ਦਾ ਸਮਾਂ · ਪੂਰਾ ਪਤਾ — ਭੇਜੋ, ਜਾਂਚ ਤੋਂ ਬਾਅਦ ਇੱਥੇ ਲੱਗ ਜਾਵੇਗਾ।
📷 ਇਸ ਗੁਰਦੁਆਰੇ ਦੀ ਆਪਣੀ ਖਿੱਚੀ ਫ਼ੋਟੋ ਭੇਜੋ
ਕੁਝ ਗ਼ਲਤ ਜਾਂ ਅਧੂਰਾ ਹੈ? ਗ਼ਲਤੀ ਦੱਸੋ