ਗੁਰਦੁਆਰਾ ਬੇਰੀ ਸਾਹਿਬ

Gurdwara Beri Sahib

ਪੰਜਾਬ, ਪਾਕਿਸਤਾਨ , ਸਿਆਲਕੋਟ ਵਿੱਚ ਗੁਰਦੁਆਰਾ

✦ ਇਤਿਹਾਸਕ ਗੁਰਦੁਆਰਾ

ਗੁਰਦੁਆਰਾ ਬੇਰੀ ਸਾਹਿਬ
Photo: Sarmad Mahmud · CC BY-SA 3.0 · Wikimedia Commons
ਸ਼ਹਿਰ / ਪਿੰਡ
ਸਿਆਲਕੋਟ (Sialkot)
ਪਤਾ
Sialkot

Google Maps ਤੋਂ ਜਾਣਕਾਰੀ

ਰੇਟਿੰਗ
4.3 / 5 · 129 Google reviews
ਪਤਾ
Arfan Butt Street, Sialkot - Bhagowal Rd, Babey Beri, Sialkot, 51310, Pakistan
ਫ਼ੋਨ
0300 8839313
ਖੁੱਲ੍ਹਣ ਦਾ ਸਮਾਂ
  • Monday: Open 24 hours
  • Tuesday: Open 24 hours
  • Wednesday: Open 24 hours
  • Thursday: Open 24 hours
  • Friday: Open 24 hours
  • Saturday: Open 24 hours
  • Sunday: Open 24 hours

Google Maps ਉੱਤੇ ਵੇਖੋ ↗ · Google Maps

ਇਤਿਹਾਸ ਅਤੇ ਜਾਣਕਾਰੀ

ਬੇਰੀਸਾਹਿਬ

ਦੇਖੋ, ਬੇਰਸਾਹਿਬ। ੨. ਜਿਲਾ ਤਸੀਲ ਲਹੌਰ, ਥਾਣਾ ਬਰਕੀ ਦਾ ਪਿੰਡ "ਖਰਕ" ਹੈ, ਜੋ ਰੇਲਵੇ ਸਟੇਸ਼ਨ ਅਟਾਰੀ ਤੋਂ ਤਿੰਨ ਮੀਲ ਦੱਖਣ ਹੈ. ਇਸ ਪਿੰਡ ਤੋਂ ਪੂਰਵ ਇੱਕ ਫਰਲਾਂਗ ਦੇ ਕਰੀਬ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਦ੍ਵਾਰਾ "ਬੇਰੀ ਸਾਹਿਬ" ਹੈ. ਸਤਿਗੁਰੂ ਜੀ ਪਢਾਣੇ ਤੋਂ ਇੱਥੇ ਆਏ ਅਰ ਬੇਰੀ ਨਾਲ ਘੋੜਾ ਬੱਧਾ. ਇਸ ਬੇਰੀ ਤੋਂ ੨੦. ਕਰਮ ਪੁਰ ਗੁਰੂ ਜੀ ਦੇ ਬੈਠਣ ਦੇ ਥਾਂ ਕੱਚਾ ਦਮਦਮਾ ਹੈ ਅਰ ਉਹ ਖੂਹ ਭੀ ਪਾਸ ਹੈ, ਜਿਸ ਤੋਂ ਸਤਿਗੁਰਾਂ ਨੇ ਜਲ ਛਕਿਆ ਸੀ. ਪੁਜਾਰੀ ਸਿੰਘ ਹੈ. ਸ਼੍ਰੀ ਗੁਰੂ ਗ੍ਰੰਥਸਾਹਿਬ ਦਾ ਨਿੱਤ ਪ੍ਰਕਾਸ਼, ਅਤੇ ਕੀਰਤਨ ਹੁੰਦਾ ਹੈ, ਪੋਹ ਸੁਦੀ ੭. ਨੂੰ ਮੇਲਾ ਜੁੜਦਾ ਹੈ। ੩. ਜਿਲਾ ਲੁਦਿਆਨਾ, ਤਸੀਲ ਜਗਰਾਉਂ, ਥਾਣਾ ਰਾਇਕੋਟ ਦਾ ਪਿੰਡ ਸੀਲੋਆਣਾ ਹੈ. ਜੋ ਰੇਲਵੇ ਸਟੇਸ਼ਨ ਜਗਰਾਉਂ ਤੋਂ ੯. ਮੀਲ ਦੱਖਣ ਪੂਰਵ ਹੈ. ਇਸ ਪਿੰਡ ਤੋਂ ਚੜ੍ਹਦੇ ਵੱਲ ਇੱਕ ਫਰਲਾਂਗ ਦੇ ਕਰੀਬ ਸ਼੍ਰੀ ਗੁਰੂ ਗੋਬਿੰਦਸਿੰਘ ਜੀ ਦਾ ਗੁਰਦ੍ਵਾਰਾ ਹੈ. ਇੱਥੇ ਬੇਰੀ ਹੇਠ ਗੁਰੂ ਸਾਹਿਬ ਵਿਰਾਜੇ ਸਨ. ਇਸੇ ਥਾਂ ਰਾਇਕਲ੍ਹਾ ਗੁਰੂ ਜੀ ਨੂੰ ਮਿਲਿਆ ਅਤੇ ਆਪਣੇ ਨਾਲ ਰਾਇਕੋਟ ਲੈ ਗਿਆ. ਛੋਟਾ ਜਿਹਾ ਗੁੰਬਜਦਾਰ ਦਰਬਾਰ ਬਣਿਆ ਹੋਇਆ ਹੈ. ਗੁਰਦ੍ਵਾਰੇ ਨਾਲ ੮. ਵਿੱਘੇ ਜ਼ਮੀਨ ਹੈ. ਲੰਗਰ ਅਤੇ ਰਹਾਇਸ਼ ਦਾ ਪ੍ਰਬੰਧ ਬਹੁਤ ਚੰਗਾ ਹੈ. ਅਕਾਲੀ ਸਿੰਘ ਪੁਜਾਰੀ ਹੈ. ਹਰ ਪੂਰਣਮਾਸੀ ਨੂੰ ਮੇਲਾ ਹੁੰਦਾ ਹੈ.

ਮਹਾਨ ਕੋਸ਼ — ਭਾਈ ਕਾਨ੍ਹ ਸਿੰਘ ਨਾਭਾ · ਪੂਰਾ ਇੰਦਰਾਜ →

ਗੁਰਦੁਆਰਾ ਬੇਰ ਸਾਹਿਬ ਜਿਸ ਨੂੰ ਬਾਬਾ ਬੇਰੀ ਜਾਂ ਬਾਬਾ ਬੇਰ ਵੀ ਕਿਹਾ ਜਾਂਦਾ ਹੈ, ਸਿਆਲਕੋਟ, ਪਾਕਿਸਤਾਨ ਵਿੱਚ ਸਥਿਤ ਹੈ। ਇਹ ਉਹ ਥਾਂ ਸੀ ਜਿੱਥੇ ਬਾਬਾ ਗੁਰੂ ਨਾਨਕ ਦੇਵ ਜੀ ਠਹਿਰੇ ਸਨ ਅਤੇ ਸਿਆਲਕੋਟ ਦੇ ਪ੍ਰਸਿੱਧ ਸੰਤ ਹਮਜ਼ਾ ਗੌਸ ਨੂੰ ਮਿਲੇ ਸਨ। ਬੇਰੀ ਦਾ ਦਰਖਤ ਜਿਸ ਦੇ ਹੇਠਾਂ ਗੁਰੂ ਨਾਨਕ ਦੇਵ ਜੀ ਠਹਿਰੇ ਸਨ ਅੱਜ ਵੀ ਮੌਜੂਦ ਹੈ। ਗੁਰਦੁਆਰਾ ਨੱਥਾ ਸਿੰਘ ਨੇ ਬਣਵਾਇਆ ਸੀ ਅਤੇ ਇਸ ਵਿੱਚ ਇੱਕ ਬਾਗ, ਇੱਕ ਸਰੋਵਰ ਅਤੇ ਰਿਹਾਇਸ਼ੀ ਕਮਰੇ ਸ਼ਾਮਲ ਹਨ। 2010 ਦੇ ਦਹਾਕੇ ਦੌਰਾਨ ਗੁਰਦੁਆਰੇ ਦੀ ਮੁਰੰਮਤ ਕਰਵਾਈ ਗਈ ਸੀ ਅਤੇ ਸ਼ਰਧਾਲੂਆਂ ਲਈ ਖੋਲ੍ਹਿਆ ਗਿਆ ਸੀ।

ਪੰਜਾਬੀ ਵਿਕੀਪੀਡੀਆ, ਲੇਖ "ਗੁਰਦੁਆਰਾ ਬੇਰੀ ਸਾਹਿਬ" ਵਿਚੋਂ · CC BY-SA 4.0

Gurdawara Bair Sahib, also called Baba Beri or Baba Bair, or Gurdwara Babe Di Ber, is situated in Sialkot, Pakistan.

Quoted from English Wikipedia, article "Gurdwara Beri Sahib" · CC BY-SA 4.0

ਪੂਰਾ ਲੇਖ — ਪੰਜਾਬੀ ਵਿਕੀਪੀਡੀਆ

ਪੰਜਾਬੀ ਵਿਕੀਪੀਡੀਆ, ਲੇਖ "ਗੁਰਦੁਆਰਾ ਬੇਰੀ ਸਾਹਿਬ" — ਪੂਰਾ ਲੇਖ · CC BY-SA 4.0

Full article — English Wikipedia

History

It was the place where Baba Guru Nanak stayed and met Hamza Ghaus, a famous saint of Sialkot. The berry tree under which Guru Nanak stayed is still present. The gurdwara was built by Natha Singh and it includes a garden, a pool and residential rooms. The gurdwara was damaged in the wake of the Babari Masjid dispute. There used to be a very high temple which was razed to the ground when it was demolished by an unruly mob.

The gurdwara was renovated during the 2010s and opened for pilgrims. Access to the gurdwara to Indian Sikh pilgrims was restored in November 2012.

English Wikipedia, article "Gurdwara Beri Sahib" — full text · CC BY-SA 4.0

ਨੇੜੇ ਦੇ ਗੁਰਦੁਆਰੇ

ਨੇੜੇ ਦੇ ਇਤਿਹਾਸਕ ਗੁਰਦੁਆਰੇ

ਇਸ ਗੁਰਦੁਆਰੇ ਬਾਰੇ ਜਾਣਦੇ ਹੋ?

ਫ਼ੋਨ · ਖੁੱਲ੍ਹਣ ਦਾ ਸਮਾਂ · ਪੂਰਾ ਪਤਾ — ਭੇਜੋ, ਜਾਂਚ ਤੋਂ ਬਾਅਦ ਇੱਥੇ ਲੱਗ ਜਾਵੇਗਾ।

ਜਾਣਕਾਰੀ ਭੇਜੋ

📷 ਇਸ ਗੁਰਦੁਆਰੇ ਦੀ ਆਪਣੀ ਖਿੱਚੀ ਫ਼ੋਟੋ ਭੇਜੋ

ਫ਼ੋਟੋ ਜਾਂਚ ਤੋਂ ਬਾਅਦ ਲੱਗੇਗੀ। ਫ਼ੋਟੋ ਵਿਚਲੀ ਕੈਮਰੇ ਦੀ ਜਾਣਕਾਰੀ (ਜਿਵੇਂ ਟਿਕਾਣਾ) ਹਟਾ ਦਿੱਤੀ ਜਾਂਦੀ ਹੈ।

ਕੁਝ ਗ਼ਲਤ ਜਾਂ ਅਧੂਰਾ ਹੈ? ਗ਼ਲਤੀ ਦੱਸੋ

Names, addresses, phone and hours: © OpenStreetMap contributors (ODbL), as entered there — anyone can correct them on openstreetmap.org. Photos: Wikimedia Commons, each with its photographer and licence. History: Wikipedia (CC BY-SA 4.0). Nothing here is written by World of Sikhs.